Showing posts with label Saturday Nights. Show all posts
Showing posts with label Saturday Nights. Show all posts

Monday, 18 June 2012

Tu Desi by Preet Harpal

Tu Desi by Preet Harpal

O mainu kehndi tu desi ae
Kapde FCUK de leyaya
Suit Armani da silwaya
O mainu kehndi tu desi ae
Jihde layi ehna time gawaya
O mainu kehndi tu desi ae

College aaundi marjaani, bus te nitt chad ke vai
Ik din asan vekh leya si, gate te khad ke vai
College aaundi marjaani, bus te nitt chad ke vai
Ik din asan vekh leya si, gate te khad ke vai
Aapan vi, aapan vi changa raula paya



Album: Saturday Nights
Singer:Preet Harpal
Music By:Willi Sadak
Music On:T-Series
Tu Desi by Preet Harpal


Wednesday, 25 January 2012

Saturday Nights By Preet Harpal & Hard Kaur



Song Name: Saturday Nights
Album: Saturday Nights
Singer: Preet Harpal featuring Hard Kaur
Music Composer: Rishi Rich
On: Speed Records


Ladies and Gentleman, this is Preet Harpal exclusive, lets go


ਤੂ ਜਿਥੇ ਜਾਵੇ ਮੈਂ ਤੇਰੇ ਨਾਲ ਜਾਵਾਂ
ਤੇਰੇ ਲਈ Valentino ਦੀ dress ਮੈਂ ਪਾਵਾਂ


ਚੂਰੀਆਂ ਬਣਾ ਕੇ ਚਾਹੇ ਹਥਾਂ ਵਿਚ ਪਾ ਲੈ
ਝਾਂਜਰਾਂ ਬਣਾ ਕੇ ਚਾਹੇ ਪੈਰਾਂ ਵਿਚ ਪਾ ਲੈ
ਚੂਰੀਆਂ ਬਣਾ ਕੇ ਚਾਹੇ ਹਥਾਂ ਵਿਚ ਪਾ ਲੈ
ਝਾਂਜਰਾਂ ਬਣਾ ਕੇ ਚਾਹੇ ਪੈਰਾਂ ਵਿਚ ਪਾ ਲੈ
ਚਾਹੇ ਜਿੰਦਰੀ ਮੰਗ ਲੈ , ਚਾਹੇ ਸੂਲੀ ਤੇ ਟੰਗ ਲੈ
ਜਿੰਦਰੀ ਮੰਗ ਲੈ , ਚਾਹੇ ਸੂਲੀ ਤੇ ਟੰਗ ਲੈ
ਅਕ੍ਖਾਂ ਨਾਲ ਅਕ੍ਖਾਂ ਲਾਨ ਦੇ ਤੂ ਮਿਲ
ਹੋਰ ਤੇਥੋਂ ਮੰਗੇਯਾ ਨੀ ਕੁਝ ਗੋਰੀਏ ਨੀ ਬਸ ਮੰਗੇਯਾ ਇਕ ਤੇਰਾ ਦਿਲ
ਹੋਰ ਤੇਥੋਂ ਮੰਗੇਯਾ ਨੀ ਕੁਝ ਗੋਰੀਏ ਨੀ ਬਸ ਮੰਗੇਯਾ ਇਕ ਤੇਰਾ ਦਿਲ
ਬੇੜਿਯਾਂ ਬਣਾ ਕੇ ਚਾਹੇ ਹਥਾਂ ਵਿਚ ਪਾ ਲੈ
ਝਾਂਜਰਾਂ ਬਣਾ ਕੇ ਚਾਹੇ ਪੈਰਾਂ ਵਿਚ ਪਾ ਲੈ








  


ਮੈਨੂ ਹਿਕ਼ ਨਾਲ ਲਾ ਕੇ rakh ਲੈ
ਨਾਲੇ ਗਾਨੀ ਦੀ ਥਾਂ ਪਾ ਕੇ ਰਖ ਲੈ
ਹਿਕ਼ ਨਾਲ ਲਾ ਕੇ ਰਖ ਲੈ