Wednesday, 25 January 2012

Saturday Nights By Preet Harpal & Hard Kaur

Song Name: Saturday Nights
Album: Saturday Nights
Singer: Preet Harpal featuring Hard Kaur
Music Composer: Rishi Rich
On: Speed Records

Ladies and Gentleman, this is Preet Harpal exclusive, lets go

ਤੂ ਜਿਥੇ ਜਾਵੇ ਮੈਂ ਤੇਰੇ ਨਾਲ ਜਾਵਾਂ
ਤੇਰੇ ਲਈ Valentino ਦੀ dress ਮੈਂ ਪਾਵਾਂ

ਚੂਰੀਆਂ ਬਣਾ ਕੇ ਚਾਹੇ ਹਥਾਂ ਵਿਚ ਪਾ ਲੈ
ਝਾਂਜਰਾਂ ਬਣਾ ਕੇ ਚਾਹੇ ਪੈਰਾਂ ਵਿਚ ਪਾ ਲੈ
ਚੂਰੀਆਂ ਬਣਾ ਕੇ ਚਾਹੇ ਹਥਾਂ ਵਿਚ ਪਾ ਲੈ
ਝਾਂਜਰਾਂ ਬਣਾ ਕੇ ਚਾਹੇ ਪੈਰਾਂ ਵਿਚ ਪਾ ਲੈ
ਚਾਹੇ ਜਿੰਦਰੀ ਮੰਗ ਲੈ , ਚਾਹੇ ਸੂਲੀ ਤੇ ਟੰਗ ਲੈ
ਜਿੰਦਰੀ ਮੰਗ ਲੈ , ਚਾਹੇ ਸੂਲੀ ਤੇ ਟੰਗ ਲੈ
ਅਕ੍ਖਾਂ ਨਾਲ ਅਕ੍ਖਾਂ ਲਾਨ ਦੇ ਤੂ ਮਿਲ
ਹੋਰ ਤੇਥੋਂ ਮੰਗੇਯਾ ਨੀ ਕੁਝ ਗੋਰੀਏ ਨੀ ਬਸ ਮੰਗੇਯਾ ਇਕ ਤੇਰਾ ਦਿਲ
ਹੋਰ ਤੇਥੋਂ ਮੰਗੇਯਾ ਨੀ ਕੁਝ ਗੋਰੀਏ ਨੀ ਬਸ ਮੰਗੇਯਾ ਇਕ ਤੇਰਾ ਦਿਲ
ਬੇੜਿਯਾਂ ਬਣਾ ਕੇ ਚਾਹੇ ਹਥਾਂ ਵਿਚ ਪਾ ਲੈ
ਝਾਂਜਰਾਂ ਬਣਾ ਕੇ ਚਾਹੇ ਪੈਰਾਂ ਵਿਚ ਪਾ ਲੈ

ਮੈਨੂ ਹਿਕ਼ ਨਾਲ ਲਾ ਕੇ rakh ਲੈ
ਨਾਲੇ ਗਾਨੀ ਦੀ ਥਾਂ ਪਾ ਕੇ ਰਖ ਲੈ
ਹਿਕ਼ ਨਾਲ ਲਾ ਕੇ ਰਖ ਲੈ

ਨਾਲੇ ਗਾਨੀ ਦੀ ਥਾਂ ਪਾ ਕੇ ਰਖ ਲੈ
ਚਾਹੇ ਗੋਰੀਏ ਬਣਾ ਕੇ ਝੁਮਕੇ
ਗੋਰੀਏ ਬਣਾ ਕੇ ਝੁਮਕੇ
ਸਾਨੂ ਕੰਨਾ ਵਿਚ ਪਾ ਕੇ ਰਖ ਲੈ
ਹਿਕ਼ ਨਾਲ ਲਾ ਕੇ ਰਖ ਲੈ
ਨਾਲੇ ਗਾਨੀ ਦੀ ਥਾਂ ਪਾ ਕੇ ਰਖ ਲੈ
ਹਿਕ਼ ਨਾਲ ਲਾ ਕੇ ਰਖ ਲੈ
ਨਾਲੇ ਗਾਨੀ ਦੀ ਥਾਂ ਪਾ ਕੇ ਰਖ ਲੈ

ਮੈਂ ਤਾਂ ਤੇਰੀ ਹੁਣ ਹੋ ਗਈ boy
ਕਰਤਾ ਮੈਨੂ ਤੂ crazy boy
ਰੋਜ਼ ਆਕੇ ਤੂ ਨਾਚ ਲੈ ਮੇਰੇ ਨਾਲ , for a while

Saturday night ਆ club ਚੱਲੀਏ
ਦੇਖਨੇ ਤਿਰਕਦੇ ਜੇ ਪਬ ਬੱਲੀਏ
Saturday night ਆ club ਚੱਲੀਏ
ਦੇਖਨੇ ਤਿਰਕਦੇ ਜੇ ਪਬ ਬੱਲੀਏ
ਨੀ ਕਿਸੇ ਨੀਚੇ ਜੀ beat, ਕਿਸੇ sweet ਜੇ ਗੀਤ ਤੇ
ਨੀ ਕਿਸੇ ਨੀਚੇ ਜੀ beat, ਕਿਸੇ sweet ਜੇ ਗੀਤ ਤੇ
Together ਆਪਾਂ ਕਰਨਗੇ ਆਪਾਂ chill
ਹੋਰ ਤੇਥੋਂ ਮੰਗੇਯਾ ਨੀ ਕੁਝ ਗੋਰੀਏ ਨੀ ਬਸ ਮੰਗੇਯਾ ਇਕ ਤੇਰਾ ਦਿਲ
ਹੋਰ ਤੇਥੋਂ ਮੰਗੇਯਾ ਨੀ ਕੁਝ ਗੋਰੀਏ ਨੀ ਬਸ ਮੰਗੇਯਾ ਇਕ ਤੇਰਾ ਦਿਲ
ਚੂਰੀਆਂ ਬਣਾ ਕੇ ਚਾਹੇ ਹਥਾਂ ਵਿਚ ਪਾ ਲੈ
ਝਾਂਜਰਾਂ ਬਣਾ ਕੇ ਚਾਹੇ ਪੈਰਾਂ ਵਿਚ ਪਾ ਲੈ

Hey girl you look so fine, you all fire all fire
Hey girl you blow my mind, you on fire fire.. (ਤੇਰਾ ਦਿਲ )
I've got over you, I got many days
I make her feel so good ..
Keep sending sweets, kisses on my blackberry
I need you to love like a, he's so necessary

Lacoste brand ਦੀ ਤੂ fan ਗੋਰੀਏ , ਕਾਲਾ ਸੂਟ ਹੋਏਆ ਤੇਨੁ ban ਗੋਰੀਏ
Lacoste brand ਦੀ ਤੂ fan ਗੋਰੀਏ , ਕਾਲਾ ਸੂਟ ਹੋਏਆ ਤੇਨੁ ban ਗੋਰੀਏ
ਨੀ ਆਜਾ ਮਾਲ ਲੈਕੇ ਜਾਵਾ , shopping ਕਰਾਵਾਂ
ਤੇਨੁ ਮਾਲ ਲੈਕੇ ਜਾਵਾ , shopping ਕਰਾਵਾਂ
Worry ਨਾ ਕਰੀ about bill
ਹੋਰ ਤੇਥੋਂ ਮੰਗੇਯਾ ਨੀ ਕੁਝ ਗੋਰੀਏ ਨੀ ਬਸ ਮੰਗੇਯਾ ਇਕ ਤੇਰਾ ਦਿਲ
ਹੋਰ ਤੇਥੋਂ ਮੰਗੇਯਾ ਨੀ ਕੁਝ ਗੋਰੀਏ ਨੀ ਬਸ ਮੰਗੇਯਾ ਇਕ ਤੇਰਾ ਦਿਲ (just need your love boy)
ਚੂਰੀਆਂ ਬਣਾ ਕੇ ਚਾਹੇ ਹਥਾਂ ਵਿਚ ਪਾ ਲੈ
ਝਾਂਜਰਾਂ ਬਣਾ ਕੇ ਚਾਹੇ ਪੈਰਾਂ ਵਿਚ ਪਾ ਲੈ

ਮੈਂ ਤਾਂ ਤੇਰੀ ਹੁਣ ਹੋ ਗਈ boy
ਕਰਤਾ ਮੈਨੂ ਤੂ crazy boy
ਰੋਜ਼ ਆਕੇ ਤੂ ਨਚ ਲੈ ਮੇਰੇ ਨਾਲ , for a while

ਤੇਰਾ ਦਿਲ ..

Greenlight ਉੱਤੇ ਮੈਂ brake ਲਾ ਲਈ , ਤੇਨੁ ਤੁਰੀ ਜਾਂਦੀ ਨੂ ਮੈਂ ਵੇਖ ਲਾ ਲਈ
Greenlight ਉੱਤੇ ਮੈਂ brake ਲਾ ਲਈ , ਤੇਨੁ ਤੁਰੀ ਜਾਂਦੀ ਨੂ ਮੈਂ ਵੇਖ ਲਾ ਲਈ
ਪ੍ਰੀਤ ਕਰੇ propose ਆਜਾ ਬੈਠ ਜਾ close
ਕਰੇ propose ਆਜਾ ਬੈਠ ਜਾ close
ਖਾਲੀ ਜ਼ਿੰਦਗੀ ਤੂ ਕਰ ਮੇਰੀ fill
ਹੋਰ ਤੇਥੋਂ ਮੰਗੇਯਾ ਨੀ ਕੁਝ ਗੋਰੀਏ ਨੀ ਬਸ ਮੰਗੇਯਾ ਇਕ ਤੇਰਾ ਦਿਲ
ਹੋਰ ਤੇਥੋਂ ਮੰਗੇਯਾ ਨੀ ਕੁਝ ਗੋਰੀਏ ਨੀ ਬਸ ਮੰਗੇਯਾ ਇਕ ਤੇਰਾ ਦਿਲ (just need your love boy)
ਚੂਰੀਆਂ ਬਣਾ ਕੇ ਚਾਹੇ ਹਥਾਂ ਵਿਚ ਪਾ ਲੈ
ਝਾਂਜਰਾਂ ਬਣਾ ਕੇ ਚਾਹੇ ਪੈਰਾਂ ਵਿਚ ਪਾ ਲੈ

No comments:

Post a Comment