Album: International Villager
Singer: Gippy Grewal Featuring Honey Singh
Music Director: Honey Singh
On: Speed Records
ਮੁੰਡੇਯਾਂ ਨੂ ਚਰਦੀ ਥਾਰੀ ਥਾਰੀ ਥਾਰੀ ਓਹਦੀ heat ਤੇ
ਮਰਜਾਨੀ ਪਾਉਂਦੀ ਭੰਗੜਾ
ਅੰਗ੍ਰੇਜ਼ੀ beat ਤੇ
ਅੰਗ੍ਰੇਜ਼ੀ beat ਤੇ
ਅੰਗ੍ਰੇਜ਼ੀ beat ਤੇ
ਅੰਗ੍ਰੇਜ਼ੀ beat ਤੇ
ਓਹਦੇ silky silky ਵਾਲ , ਨਸਲ ਦੀ ਗੋਰੀ ਆ
ਓਹ 6 ਫੂਟੀ ਮੁਟੀਯਾਰ , ਗੰਨੇ ਦੀ ਪੋਰ੍ਰੀ ਆ
ਖਫਾ ਰਤਾ ਨੀ ਹੁੰਦੀ , ਕਿਸੇ ਦੀ cheat ਤੇ
ਮਰਜਾਨੀ ਪਾਉਂਦੀ ਭੰਗੜਾ
ਅੰਗ੍ਰੇਜ਼ੀ beat ਤੇ
ਅੰਗ੍ਰੇਜ਼ੀ beat ਤੇ
ਅੰਗ੍ਰੇਜ਼ੀ beat ਤੇ
ਅੰਗ੍ਰੇਜ਼ੀ beat ਤੇ
ਓਹ ਖਾਦ ਤਾਂ ਜਾ , ਤੂ ਨੇੜੇ ਆ
ਬੀ ਇੱਦਾ ਨਾ ਤੂ ਗੇੜੇ ਖਾ
ਓਹ ਕਾਹਤੋਂ ਇੰਨੀ desperate, ਸਾਨੂ ਦਸਦੇ ਕੀ ਏ rate
Shoe ਤੇਰੀ ਦਾ , dress ਤੇਰੀ ਦਾ , ਗਡ੍ਡੀ ਜੋ ਪਾਯੀ , guess ਤੇਰੀ ਦਾ
ਚਾਰੋ ਪਾਸੇ ਵੇਖ ਲੈ ਕੁੜੀਏ , ਚਰਚਾ hotness ਤੇਰੀ ਦਾ
ਨਚਦੀ ਮੈਨੂ ਲਗਦੀ ਸ਼ੁਦੈਨ , ਸੱਚੀ ਮੈਂ ਤਾਂ ਹੋ ਗਯਾ fan
ਮਚਦੀ ਹਿਕ ਨੂ ਸਾੰਭ ਕੂੜੇ , ਨੀ ਤੇਨੁ government ਨੇ ਕਰ ਦੇਣਾ ban
That is why ਸਲਾਹ ਇਕ ਲੈਲਾ , ਮੈਂ ਤੇਰਾ ਮਜਨੁ ਬਣਨ ਮੇਰੀ ਲੈਲਾ
ਮੈਂ ਤੇਰੀ ਲੈਲਾ , ਓਹ ਮੇਰੀ ਲੈਲਾ
ਖੜ ਜਾ ਪਹਲਾ ਸਾਹ ਤਾਂ ਲੈਲਾ
ਮਰਜਾਨੀ ਪਾਉਂਦੀ ਭੰਗੜਾ
ਅੰਗ੍ਰੇਜ਼ੀ beat ਤੇ
ਅੰਗ੍ਰੇਜ਼ੀ beat ਤੇ
ਅੰਗ੍ਰੇਜ਼ੀ beat ਤੇ
ਅੰਗ੍ਰੇਜ਼ੀ beat ਤੇ
ਪੂਰੀ ਬੇਅਰ-ਸ਼ੇਅਰ ਪੀ ਕੇ , ਰੂਮ ਚੜਾ ਗਈ ਓਏ
ਮਰਜਾਨੀ ਨਚਦੀ ਨਚਦੀ , ਗੋਤਾ ਖਾ ਗਯੋ ਓਏ
ਕਹੰਦੇ ਹੁੰਦੀ ਖ਼ਰਾਬੀ , ਪੀਤੀ neat ਤੇ
ਮਰਜਾਨੀ ਪਾਉਂਦੀ ਭੰਗੜਾ
ਅੰਗ੍ਰੇਜ਼ੀ beat ਤੇ
ਅੰਗ੍ਰੇਜ਼ੀ beat ਤੇ
ਅੰਗ੍ਰੇਜ਼ੀ beat ਤੇ
ਅੰਗ੍ਰੇਜ਼ੀ beat ਤੇ
No comments:
Post a Comment