Album: Judaaa
Singer: Amrinder Gill
Music: Dr Zeus
On: Speed Records
ਤੂ ਜੁਦਾ ਹੋਏਓੰ , ਪਰ ਤੇਰੀ ਯਾਦ ਜੁਦਾ ਨਾ ਹੋਯੀ
ਤੂ ਜੁਦਾ ਹੋਏਓੰ , ਪਰ ਤੇਰੀ ਯਾਦ ਜੁਦਾ ਨਾ ਹੋਯੀ
ਜਾਨ ਮੇਰੀ ਤਾਹਿਯਾਂ ਦੇ ਨਿਤ , ਗਲ ਲਗ ਲਗ ਕੇ ਰੋਯੀ
ਤੂ ਜੁਦਾ ਹੋਏਓੰ , ਪਰ ਤੇਰੀ ਯਾਦ ਜੁਦਾ ਨਾ ਹੋਯੀ
ਤੂ ਜੁਦਾ ਹੋਏਓੰ , ਪਰ ਤੇਰੀ ਯਾਦ ਜੁਦਾ ਨਾ ਹੋਯੀ
ਸਾਥ ਤੇਰੇ ਦਾ ਹੋਰ ਅੱਸੀ ਨਿਗ੍ਹ ਲੈਣਾ ਸੀ
ਤੂ ਇਸ ਮੋਢ਼ ਤੇ ਨੀ ਅਲਵਿਦਾ ਕਹਨਾ ਸੀ
ਸਾਥ ਤੇਰੇ ਦਾ ਹੋਰ ਅੱਸੀ ਨਿਗ੍ਹ ਲੈਣਾ ਸੀ
ਤੂ ਇਸ ਮੋਢ਼ ਤੇ ਨੀ ਅਲਵਿਦਾ ਕਹਨਾ ਸੀ
ਰੋਮ ਰੋਮ ਵਿਚ ਅੱਜ ਵੀ ਤੇਰੇ , ਸਾਹਾਂ ਦੀ ਖੁਸ਼੍ਬੋਯੀ
ਤੂ ਜੁਦਾ ਹੋਏਓੰ , ਪਰ ਤੇਰੀ ਯਾਦ ਜੁਦਾ ਨਾ ਹੋਯੀ
ਤੂ ਜੁਦਾ ਹੋਏਓੰ , ਪਰ ਤੇਰੀ ਯਾਦ ਜੁਦਾ ਨਾ ਹੋਯੀ
ਉਂਜ ਦੁਨਿਯਾ ਤੇ ਲੋਗ ਵਿਛੜੇ ਮਿਲਦੇ ਨੇ
ਬਿਨ ਤੇਰੇ ਸਬ ਚਾ ਹੀ ਮਰ ਗਏ , ਦਿਲ ਦੇ ਨੇ
ਉਂਜ ਦੁਨਿਯਾ ਤੇ ਲੋਗ ਵਿਛੜੇ ਮਿਲਦੇ ਨੇ
ਬਿਨ ਤੇਰੇ ਸਬ ਚਾ ਹੀ ਮਰ ਗਏ , ਦਿਲ ਦੇ ਨੇ
ਦਬ ਲਾਵਾਂ ਦਿਲ ਦੀ ਨੁਕਰੇ ਨਾ , ਜਾਵੇ ਪੀਢ ਲੁਕੋਯੀ
ਤੂ ਜੁਦਾ ਹੋਏਓੰ , ਪਰ ਤੇਰੀ ਯਾਦ ਜੁਦਾ ਨਾ ਹੋਯੀ
ਤੂ ਜੁਦਾ ਹੋਏਓੰ , ਪਰ ਤੇਰੀ ਯਾਦ ਜੁਦਾ ਨਾ ਹੋਯੀ
ਇਕ ਦੂਜੇ ਨੂ ਲੋਗ ਵੀ ਅਕਸਰ ਪੁਛਦੇ ਨੇ
ਜਾਨ ਟੋਹ ਪ੍ਯਾਰੇ ਕ੍ਯੂਂ ਅਚਾਨਕ ਰੁਸਦੇ ਨੇ
ਇਕ ਦੂਜੇ ਨੂ ਲੋਗ ਵੀ ਅਕਸਰ ਪੁਛਦੇ ਨੇ
ਜਾਨ ਟੋਹ ਪ੍ਯਾਰੇ ਕ੍ਯੂਂ ਅਚਾਨਕ ਰੁਸਦੇ ਨੇ
ਰਾਜ ਕਾਕਰੇ ਬਾਝ ਸਜਨ , ਜਿੰਦ ਨਾ ਜੇਓੰਦੀ ਨਾ ਮੋਯੀ
ਤੂ ਜੁਦਾ ਹੋਏਓੰ , ਪਰ ਤੇਰੀ ਯਾਦ ਜੁਦਾ ਨਾ ਹੋਯੀ
ਤੂ ਜੁਦਾ ਹੋਏਓੰ , ਪਰ ਤੇਰੀ ਯਾਦ ਜੁਦਾ ਨਾ ਹੋਯੀਤੂ ਜੁਦਾ ਹੋਏਓੰ , ਪਰ ਤੇਰੀ ਯਾਦ ਜੁਦਾ ਨਾ ਹੋਯੀਤੂ ਜੁਦਾ ਹੋਏਓੰ , ਪਰ ਤੇਰੀ ਯਾਦ ਜੁਦਾ ਨਾ ਹੋਯੀਤੂ ਜੁਦਾ ਹੋਏਓੰ , ਪਰ ਤੇਰੀ ਯਾਦ ਜੁਦਾ ਨਾ ਹੋਯੀਤੂ ਜੁਦਾ ਹੋਏਓੰ , ਪਰ ਤੇਰੀ ਯਾਦ ਜੁਦਾ ਨਾ ਹੋਯੀ
No comments:
Post a Comment