Album: International Villager
Singer: J-Star featuring Honey Singh
Music: Honey Singh
On: Speed Records
Yo Yo Honey Singh, mafia ਮੁੰਡੀਰ
ਪੇਸ਼ ਕਰਦੇ ਨੇ J-Star
ਮੁੰਦਰੀ ਬਣਾਈ ਫਿਰੇ ਤੇ ਵਿਚ ਨਗ ਜ੍ਡਾਯੀ ਫਿਰੇ
ਮੁੰਦਰੀ ਬਣਾਈ ਫਿਰੇ ਤੇ ਵਿਚ ਨਗ ਜ੍ਡਾਯੀ ਫਿਰੇ
ਇਕ ਪਾਸੇ ਬਿੱਲੋ ਤੇਰਾ ਨਾ ਲਿਖਵਾਈ ਫਿਰੇ
ਪ੍ਯਾਰ ਤੇਨੁ ਕਰਦਾ ਏ ਗਬਰੂ , ਪ੍ਯਾਰ ਬੜਾ ਕਰਦਾ ਏ ਗਬਰੂ
ਸਾਰੇ ਆਖਦੇ ਤੂ ਲਾਟ ਨਿਰੀ ਅੱਗ ਦੀ ਤੇ ਪੁਛਾਂ ਤੋਂ ਡਰਦਾ ਏ ਗਬਰੂ
ਪ੍ਯਾਰ ਤੇਨੁ ਕਰਦਾ ਏ ਗਬਰੂ
ਸਾਰੇ ਆਖਦੇ ਤੂ ਲਾਟ ਨਿਰੀ ਅੱਗ ਦੀ ਤੇ ਪੁਛਾਂ ਤੋਂ ਡਰਦਾ ਏ ਗਬਰੂ
ਸੰਗਾ ਚ ਲਕੋ ਲੈਂਦਾ ਦਿਲ ਵਾਲੀ ਗਲ ਨੀ , ਸਾਰਾ ਦਿਨ ਬੈਠਾ ਰਹੰਦਾ ਰਾਹ ਤੇਰੀ ਮਲ ਨੀ
ਸਾਰਾ ਦਿਨ ਬੈਠਾ ਰਹੰਦਾ ਰਾਹ ਤੇਰੀ ਮਲ ਨੀ , ਸਾਰਾ ਦਿਨ ਬੈਠਾ ਰਹੰਦਾ ਰਾਹ ਤੇਰੀ ਮਲ ਨੀ
ਸੰਗਾ ਚ ਲਕੋ ਲੈਂਦਾ ਦਿਲ ਵਾਲੀ ਗਲ ਨੀ , ਸਾਰਾ ਦਿਨ ਬੈਠਾ ਰਹੰਦਾ ਰਾਹ ਤੇਰੀ ਮਲ ਨੀ
ਧੁੱਪਾਂ ਵਿਚ ਸੜ੍ਹ ਦਾ ਏ ਗਬਰੂ , ਨੀ ਪੋਹ ਪਲ ਠਰਦਾ ਏ ਗਬਰੂ
ਸਾਰੇ ਆਖਦੇ ਤੂ ਲਾਟ ਨਿਰੀ ਅੱਗ ਦੀ ਤੇ ਪੁਛਾਂ ਤੋਂ ਡਰਦਾ ਏ ਗਬਰੂ
ਪ੍ਯਾਰ ਤੇਨੁ ਕਰਦਾ ਏ ਗਬਰੂ
ਸਾਰੇ ਆਖਦੇ ਤੂ ਲਾਟ ਨਿਰੀ ਅੱਗ ਦੀ ਤੇ ਪੁਛਾਂ ਤੋਂ ਡਰਦਾ ਏ ਗਬਰੂ
ਤੇਰੀ ਡੀਡ ਵਿਚ ਬਿੱਲੋ ਲਗ ਗਯਿਆਂ ਅਖਿਯਾਂ, ਬੰਧ ਦਰਵਾਜੇ ਵਿਚ ਰੇਹ੍ਨ੍ਦੀਯਾਂ ਨਾ ਧਾਕ੍ਕਿਯਾਂ
ਬੰਧ ਦਰਵਾਜੇ ਵਿਚ ਰੇਹ੍ਨ੍ਦੀਯਾਂ ਨਾ ਲਾਗਿਯਾਂ , ਬੰਧ ਦਰਵਾਜੇ ਵਿਚ ਰੇਹ੍ਨ੍ਦੀਯਾਂ ਨਾ ਧਾਕ੍ਕਿਯਾਂ
ਤੇਰੀ ਡੀਡ ਵਿਚ ਬਿੱਲੋ ਲਾਗ ਗਯਿਆਂ ਅਖਿਯਾਂ, ਬੰਧ ਦਰਵਾਜੇ ਵਿਚ ਰੇਹ੍ਨ੍ਦਿਯਾਂ ਨਾ ਧਾਕ੍ਕਿਯਾਂ
ਜਾਂਦਾ ਵੇਖ ਮਰਦਾ ਏ ਗਬਰੂ , ਨੀ ਰਾਹੀ ਦਿਲ ਕਰਦਾ ਏ ਗਬਰੂ
ਸਾਰੇ ਆਖਦੇ ਤੂ ਲਾਟ ਨਿਰੀ ਅੱਗ ਦੀ ਤੇ ਪੁਛਾਂ ਤੋਂ ਡਰਦਾ ਏ ਗਬਰੂ
ਪ੍ਯਾਰ ਤੇਨੁ ਕਰਦਾ ਏ ਗਬਰੂ
ਸਾਰੇ ਆਖਦੇ ਤੂ ਲਾਟ ਨਿਰੀ ਅੱਗ ਦੀ ਤੇ ਪੁਛਾਂ ਤੋਂ ਡਰਦਾ ਏ ਗਬਰੂ
ਚੁਪ ਚੁਪ ਰਹੇ ਕੁਝ ਸਕਦਾ ਨਾ ਬੋਲ ਨਈ , ਝੱਲਾ ਹੋਯਾ ਫਿਰਦਾ ਏ Inder Deol ਨੀ
ਝੱਲਾ ਹੋਯਾ ਫਿਰਦਾ ਏ Inder Deol ਨੀ , ਝੱਲਾ ਹੋਯਾ ਫਿਰਦਾ ਏ Inder Deol ਨੀ
ਚੁਪ ਚੁਪ ਰਹੇ ਕੁਝ ਸਕਦਾ ਨਾ ਬੋਲ ਨਈ , ਝੱਲਾ ਹੋਯਾ ਫਿਰਦਾ ਏ Inder Deol ਨੀ
ਸੋਚਾਂ ਵਿਚ ਹੜ੍ਹਦਾ ਏ ਗਬਰੂ , ਓ ਡੁੱਬਦਾ ਨਾ ਤਰਦਾ ਏ ਗਬਰੂ
ਸਾਰੇ ਆਖਦੇ ਤੂ ਲਾਟ ਨਿਰੀ ਅੱਗ ਦੀ ਤੇ ਪੁਛਾਂ ਤੋਂ ਡਰਦਾ ਏ ਗਬਰੂ
ਪ੍ਯਾਰ ਤੇਨੁ ਕਰਦਾ ਏ ਗਬਰੂ
ਸਾਰੇ ਆਖਦੇ ਤੂ ਲਾਟ ਨਿਰੀ ਅੱਗ ਦੀ ਤੇ ਪੁੱਚਾਂ ਤੋਂ ਡਰਦਾ ਏ ਗਬਰੂ
ਪ੍ਯਾਰ ਤੇਨੁ ਕਰਦਾ ਏ ਗਬਰੂ ...
No comments:
Post a Comment