Album: Judaa
Singer: Amrinder Gill
Music: Dr. Zeus
On: Speed Records
ਕੀ ਸੁਮਝਾਇਏ ਸਜਨਾ ਇਹਨਾ ਨੈਨ ਕਮਲੇਯਾ ਨੂ
ਕਹੰਦੇ ਤੈਨੂ ਦੇਖੇ ਬਿਨਾ ਗੁਜ਼ਾਰਾ ਨਈ ਹੁੰਦਾ
ਜਗ ਜਾਂਦਾ ਜਿਸ ਨਾਲ ਦਿਲ ਤੋਂ ਲੱਗ ਜਾਨ੍ਦਿਯਾ ਨੇ
ਉਸ ਤੋਂ ਵਧ ਕੇ ਕੁਝ ਵੀ ਹੋਰ ਪਯਾਰਾ ਨਈ ਹੁੰਦਾ
ਕੀ ਸੁਮਝਾਇਏ ਸਜਨਾ ਇਹਨਾ ਨੈਨ ਕਮਲੇਯਾ ਨੂ
ਕਹੰਦੇ ਤੈਨੂ ਦੇਖੇ ਬਿਨਾ ਗੁਜ਼ਾਰਾ ਨਈ ਹੁੰਦਾ
ਜਗ ਜਾਂਦਾ ਜਿਸ ਨਾਲ ਦਿਲ ਤੋਂ ਲੱਗ ਜਾਨ੍ਦਿਯਾ ਨੇ
ਉਸ ਤੋਂ ਵਧ ਕੇ ਕੁਝ ਵੀ ਹੋਰ ਪਯਾਰਾ ਨਈ ਹੁੰਦਾ
ਇਸ਼ਕ਼ ਕਮਾਯਾ ਦਰ ਦੁਨਿਯਾ ਦਾ ਲਾਹ ਕੇ ਮੈਂ
ਸਜਨਾ ਤੈਨੂ ਲਭਯਾ ਰਬ ਗਵਾ ਕੇ ਮੈਂ
ਇਸ਼ਕ਼ ਕਮਾਯਾ ਦਰ ਦੁਨਿਯਾ ਦਾ ਲਾਹ ਕੇ ਮੈਂ
ਸਜਨਾ ਤੈਨੂ ਲਭਯਾ ਰਬ ਗਵਾ ਕੇ ਮੈਂ
ਜੇਹੜੀ ਕਰਦੀ ਇਸ਼ਕ਼ ਸਮੁੰਦਰਾਂ ਦੇ ਵਿਚ ਰਿਹੰਦੀ ਏ
ਉਸ ਬੇਦੀ ਦਾ ਕਾਹਤੋਂ ਕੋਈ ਕਿਨਾਰਾ ਨਈ ਹੁੰਦਾ
ਕੀ ਸੁਮਝਾਇਏ ਸਜਨਾ ਇਹਨਾ ਨੈਨ ਕਮਲੇਯਾ ਨੂ
ਕਹੰਦੇ ਤੈਨੂ ਦੇਖੇ ਬਿਨਾ ਗੁਜ਼ਾਰਾ ਨਈ ਹੁੰਦਾ
ਜਗ ਜਾਂਦਾ ਜਿਸ ਨਾਲ ਦਿਲ ਤੋਂ ਲੱਗ ਜਾਨ੍ਦੀਯਾਂ ਨੇ
ਉਸ ਤੋਂ ਵਧ ਕੇ ਕੁਝ ਵੀ ਹੋਰ ਪਯਾਰਾ ਨਈ ਹੁੰਦਾ
ਤੂ ਕੀ ਜਾਨੇ ਅੱਸੀ ਤਾਂ ਦਿਲ ਤੇ ਲੈਯਾਂ ਨੇ
ਤੇਰੇ ਕਰਕੇ ਨੀਂਦਾਂ ਅੱਸੀ ਗਵਾਯੀਆਂ ਨੇ
ਤੂ ਕੀ ਜਾਨੇ ਅੱਸੀ ਤਾਂ ਦਿਲ ਤੇ ਲੈਯਾਂ ਨੇ
ਤੇਰੇ ਕਰਕੇ ਨੀਂਦਾਂ ਅੱਸੀ ਗਵਾਯੀਆਂ ਨੇ
ਚੇਤੇ ਕਰੀਏ ਤੇਨੁ ਰਾਤਾਂ ਨੂ ਵੀ ਉਠ ਉਠ ਕੇ
ਭਾਰੁ ਗਵਾਹੀ ਸੁੱਤਾ ਇਕ ਵੀ ਤਾਰਾ ਨਈ ਹੁੰਦਾ
ਕੀ ਸੁਮਝਾਇਏ ਸਜਨਾ ਇਹਨਾ ਨੈਨ ਕਮਲੇਯਾ ਨੂ
ਕਹੰਦੇ ਤੈਨੂ ਦੇਖੇ ਬਿਨਾ ਗੁਜ਼ਾਰਾ ਨਈ ਹੁੰਦਾ
ਜਗ ਜਾਂਦਾ ਜਿਸ ਨਾਲ ਦਿਲ ਤੋਂ ਲੱਗ ਜਾਨ੍ਦੀਯਾਂ ਨੇ
ਉਸ ਤੋਂ ਵਧ ਕੇ ਕੁਝ ਵੀ ਹੋਰ ਪਯਾਰਾ ਨਈ ਹੁੰਦਾ , ਪਯਾਰਾ ਨਈ ਹੁੰਦਾ
ਜਿਸ ਪਲ ਮੇਰੀ ਤੂ ਨਾ ਦਿੱਸੇ ਨਿਗਾਹਾਂ ਨੂ
ਓਸੇ ਵੇਲੇ ਰੋਕ ਲਵੇ ਰਬ ਸਾਹਾਂ ਨੂ
ਜਿਸ ਪਲ ਮੇਰੀ ਤੂ ਨਾ ਦਿੱਸੇ ਨਿਗਾਹਾਂ ਨੂ
ਓਸੇ ਵੇਲੇ ਰੋਕ ਲਵੇ ਰਬ ਸਾਹਾਂ ਨੂ
ਅਕ੍ਖਿਯਾਂ ਲਾ ਕੇ ਨਿਮੇਯਾ ਨਈ ਕਦੇ ਮੁਖ ਨੂ ਮੋਡੀ ਦਾ
ਇੰਜ ਵਿਚਾਡਦੇਯਾ ਦਾ ਫਿਰ ਮੇਲ ਦੋਬਾਰਾ ਨਈ ਹੁੰਦਾ
ਕੀ ਸੁਮਝਾਇਏ ਸਜਨਾ ਇਹਨਾ ਨੈਨ ਕ੍ਮਾਲੇਯਾ ਨੂ
ਕਹੰਦੇ ਤੈਨੂ ਦੇਖੇ ਬਿਨਾ ਗੁਜ਼ਾਰਾ ਨਈ ਹੁੰਦਾ
ਜਗ ਜਾਂਦਾ ਜਿਸ ਨਾਲ ਦਿਲ ਤੋਂ ਲੱਗ ਜਾਨ੍ਦੀਯਾਂ ਨੇ
ਉਸ ਤੋਂ ਵਧ ਕੇ ਕੁਝ ਵੀ ਹੋਰ ਪਯਾਰਾ ਨਈ ਹੁੰਦਾ , ਪਯਾਰਾ ਨਈ ਹੁੰਦਾ
No comments:
Post a Comment