Tuesday, 31 January 2012

Tere Bin by Kanth Kaler

Album: The Next Level
Singer: Kanth Kaler
Music: Kamal Kaler
Lyrics: Bindi Senabadi
On: T-Series

ਤੇਰੇ ਬਿਨ , ਤੇਰੇ ਬਿਨ..

ਤੇਰੇ ਬਿਨ ਜ਼ਿੰਦਗੀ ਇਕ ਪਾਸੇ ਊ
ਤੇਰੇ ਬਿਨ ਜ਼ਿੰਦਗੀ ਇਕ ਪਾਸੇ
ਤੇਰੇ ਬਿਨ ਪਲ ਵੀ ਕ੍ਟੇਯਾ ਨਈ
ਤੇਰੇ ਦੂਰ ਜਾਂ ਦਾ ਸੁਪਨਾ ਮੈਂ , ਕਦੇ ਸੁਪਨੇ ਵਿਚ ਵੀ ਤਾੱਕੇਯਾ ਨਈ
ਤੇਰੇ ਦੂਰ ਜਾਂ ਦਾ ਸੁਪਨਾ ਮੈਂ , ਕਦੇ ਸੁਪਨੇ ਵਿਚ ਵੀ ਤਾੱਕੇਯਾ ਨਈ
ਮੈਂ ਕਦੇ ਸੁਪਨੇ ਵਿਚ ਵੀ ਤਾੱਕੇਯਾ ਨਈ

ਤੇਰੇ ਬਿਨ, ਤੇਰੇ ਬਿਨ..

ਸਾਡੇ ਸਾਹ ਤੇਰੇ , ਸਾਡੇ ਚਾ ਤੇਰੇ
ਸਾਡੀ ਜਾਂ ਅਮਾਨਤ ਤੇਰੀ ਏ
ਨਾ ਚਿੜਕ ਸਾਨੂ ਨਾ ਵਰਾਗ ਸਾਨੂ
ਇਹ ਯਾਰ ਮੋਹੱਬਤ ਮੇਰੀ ਏ

ਮੇਰੀ ਜ਼ਿੰਦਗੀ ਦੇ ਹਰ ਵਰਕੇ ਤੇ ਊ
ਮੇਰੀ ਜ਼ਿੰਦਗੀ ਦੇ ਹਰ ਵਰਕੇ ਤੇ , ਤੇਰੇ ਨਾਮ ਬਿਨਾ ਕੁਝ ਲਿਖਯਾ ਨਈ
ਤੇਰੇ ਦੂਰ ਜਾਂ ਦਾ ਸੁਪਨਾ ਮੈਂ , ਕਦੇ ਸੁਪਨੇ ਵਿਚ ਵੀ ਤਾੱਕੇਯਾ ਨਈ
ਤੇਰੇ ਦੂਰ ਜਾਂ ਦਾ ਸੁਪਨਾ ਮੈਂ , ਕਦੇ ਸੁਪਨੇ ਵਿਚ ਵੀ ਤਾੱਕੇਯਾ ਨਈ
ਮੈਂ ਕਦੇ ਸੁਪਨੇ ਵਿਚ ਵੀ ਤਾੱਕੇਯਾ ਨਈ

ਤੇਰੇ ਬਿਨ , ਤੇਰੇ ਬਿਨ ..

ਤੂ ਰਾਗ ਕੋਈ ਤੂ ਸਾਜ ਕੋਈ , ਤੂ ਪੋਹ ਦੀ ਨਿਘੀ ਧੁਪ ਵਰਗਾ
ਤੇਰੀ ਹਾਂ ਮੀਠੀ ਤੇਰੀ ਨਾਹ ਮੀਠੀ , ਤੂ ਮੀਠੀ ਮੀਠੀ ਚੁਪ ਵਰਗਾ
ਤੂ ਰਾਗ ਕੋਈ ਤੂ ਸਾਜ ਕੋਈ , ਤੂ ਪੋਹ ਦੀ ਨਿਘੀ ਧੁਪ ਵਰਗਾ
ਤੇਰੀ ਹਾਂ ਮੀਠੀ ਤੇਰੀ ਨਾਹ ਮੀਠੀ , ਤੂ ਮੀਠੀ ਮੀਠੀ ਚੁਪ ਵਰਗਾ
ਹਰ ਰੰਗ ਤੇਰੇ ਵਿਚ ਭਰਾਯਾ ਏ ਊ
ਹਰ ਰੰਗ ਤੇਰੇ ਵਿਚ ਭਰਾਯਾ ਏ
ਰਬ ਨੇ ਕੋਈ ਓਹਲਾ ਰਖਯਾ ਨਈ
ਤੇਰੇ ਨਾਮ ਬਿਨਾ ਕੁਝ ਲਿਖੇਯਾ ਨਈ
ਤੇਰੇ ਦੂਰ ਜਾਂ ਦਾ ਸੁਪਨਾ ਮੈਂ , ਕਢੇ ਸੁਪਨੇ ਵਿਚ ਵੀ ਤੱਕੇਯਾ ਨਈ
ਤੇਰੇ ਦੂਰ ਜਾਂ ਦਾ ਸੁਪਨਾ ਮੈਂ , ਕਢੇ ਸੁਪਨੇ ਵਿਚ ਵੀ ਤੱਕੇਯਾ ਨਈ
ਮੈਂ ਕਦੇ ਸੁਪਨੇ ਵਿਚ ਵੀ ਤੱਕੇਯਾ ਨਈ

ਤੇਰੇ ਬਿਨ , ਤੇਰੇ ਬਿਨ ..

ਤੇਨੁ ਦਿਲ ਦੇ ਵਿਚ ਜਾ ਨੈਨਾ ਵਿਚ , ਦਸ ਕਿਥੇ ਲਵਾ ਲਕੋ ਸਜਨਾ
ਕਦੇ ਲੁਕਦੀ ਨਈ ਇਹ ਪਰਦੇ ਵਿਚ , ਦੀਵੇ ਦੇ ਬਲਦੀ ਲੋ ਸਜਨਾ
ਤੇਨੁ ਦਿਲ ਦੇ ਵਿਚ ਜਾ ਨੈਨਾ ਵਿਚ , ਦਸ ਕਿਥੇ ਲਵਾ ਲਕੋ ਸਜਨਾ
ਕਦੇ ਲੁਕਦੀ ਨਈ ਇਹ ਪਰਦੇ ਵਿਚ , ਦੀਵੇ ਦੇ ਬਲਦੀ ਲੋ ਸਜਨਾ
ਕੁਝ Senabadi Bindi ਬਿਨ ਊ
ਕੁਝ Senabadi Bindi ਬਿਨ ਊ
ਜ਼ਿੰਦਗੀ ਚੋ ਜੀਤੇ ਖਟਾਯਾ ਨਈ
ਤੇਰੇ ਦੂਰ ਜਾਂ ਦਾ ਸੁਪਨਾ ਮੈਂ , ਕਦੇ ਸੁਪਨੇ ਵਿਚ ਵੀ ਤੱਕੇਯਾ ਨਈ
ਤੇਰੇ ਦੂਰ ਜਾਂ ਦਾ ਸੁਪਨਾ ਮੈਂ , ਕਦੇ ਸੁਪਨੇ ਵਿਚ ਵੀ ਤੱਕੇਯਾ ਨਈ
ਮੈਂ ਕਦੇ ਸੁਪਨੇ ਵਿਚ ਵੀ ਤੱਕੇਯਾ ਨਈ

No comments:

Post a Comment