Wednesday, 1 February 2012

Tu Desi By Preet Harpal


Album: Saturday Nights
Singer: Preet Harpal
Music: Willi Sadak
On: T-Series


ਜਿਹਦੇ ਲਈ ਇਹਨਾ time ਗਵਾਯਾ
ਜਿਹਦੇ ਲਈ ਇਹਨਾ time ਗਵਾਯਾ
ਜਿਹਦੇ ਲਈ ਇਹਨਾ time ਗਵਾਯਾ
ਓ ਮੈਨੂ ਕੇਹਨਦੀ ਤੂ ਦੇਸੀ ਏ
ਕਪੜੇ FCUK ਦੇ ਲੇਯਾਯਾ 
ਸੂਟ Armani ਦਾ ਸਿਲਵਾਯਾ
ਓ ਮੈਨੂ ਕੇਹਨਦੀ ਤੂ ਦੇਸੀ ਏ 
ਜਿਹਦੇ ਲਈ ਇਹਨਾ ਟੀਮੇ ਗਵਾਯਾ 
ਓ ਮੈਨੂ ਕੇਹਨਦੀ ਤੂ ਦੇਸੀ ਏ 






College ਆਉਂਦੀ ਮਰਜਾਨੀ , ਬੁਸ ਤੇ ਨਿੱਤ ਚੜ ਕੇ ਵਏ 
ਇਕ ਦਿਨ ਅਸਾਨ ਵੇਖ ਲੇਯਾ ਸੀ , gate ਤੇ ਖੜ ਕੇ ਵਏ 

College ਆਉਂਦੀ ਮਰਜਾਨੀ , ਬੁਸ ਤੇ ਨਿੱਤ ਚੜ ਕੇ ਵਏ 
ਇਕ ਦਿਨ ਅਸਾਨ ਵੇਖ ਲੇਯਾ ਸੀ , gate te khad ke ਵਏ 
ਆਪਾਂ ਵੀ , ਆਪਾਂ ਵੀ ਚੰਗਾ ਰੌਲਾ ਪਾਯਾ 
ਓ ਮੈਨੂ ਕੇਹਨਦੀ ਤੂ ਦੇਸੀ ਏ 
ਬਿਜਲੀ ਦਾ ਬਿਲ shopping ਤੇ ਲਾਯਾ 
ਬਾਪੁ ਦਾ ਖਰਚਾ ਵੀ ਕਰਵਾਯਾ 
ਓ ਮੈਨੂ ਕੇਹਨਦੀ ਤੂ ਦੇਸੀ ਏ 


ਅਗਗੇ ਜਾ ਜਾ ਬੇਹ੍ਨ੍ਦੀ ਜਦ English ਦੀ class ਹੁੰਦੀ ਏ 
40% ਨੁਮਬਰਾਂ ਵਿਚ ਮਰ ਕੇ ਹੀ ਪਾਸ ਹੁੰਦੀ ਏ 
ਅੱਗਗੇ ਜਾ ਜਾ ਬੇਹ੍ਨ੍ਦੀ ਜਦ English ਦੀ class ਹੁੰਦੀ ਏ 
40% ਨੁਮਬਰਾਂ ਵਿਚ ਮਰ ਕੇ ਹੀ ਪਾਸ ਹੁੰਦੀ ਏ 
ਅਕ੍ਖਿਯਾਂ ਤੇ ਅਕ੍ਖਿਯਾਂ ਤੇ , ਅਕ੍ਖਿਯਾਂ ਤੇ ਇੱਦਾ ਸ਼ੀਸ਼ਾ ਲਾਯਾ 
ਓ ਮੈਨੂ ਕੇਹਨਦੀ ਤੂ ਦੇਸੀ ਏ 
ਇਨਕ Versace ਦੀ ਲੈ ਆਯਾ 
ਓ ਮੈਨੂ ਕੇਹਨਦੀ ਤੂ ਦੇਸੀ ਏ 


ਪਾਵੈਂ ਅੱਸੀ ਨਕਲ ਮਾਰੀਏ ਲਈ ਦੀ ਪਰ 1st division
Phone ਵੀ use ਕਰੀਦਾ ਏ , college ਵਿਚ ਨਹੀਂ permission
ਭਾਵੇ ਅੱਸੀ ਨਕਲ ਮਾਰੀਏ ਲਈ ਦੀ ਪਰ 1st division
Phone ਵੀ use ਕਰੀਦਾ ਏ , college ਵਿਚ ਨਹੀਂ permission
ਕਲ ਹੀ ਮੈਨੂ message ਓਹਦਾ ਆਯਾ 
ਕਮਲੀ ਨੇ ਪ੍ਰੀਤ ਨੂ friend ਬਨਾਯਾ 
ਓ ਯਾਰੋ ਓਹ ਵੀ ਤਾਂ ਦੇਸੀ ਏ 
ਜਿਹਦੇ ਲਈ ਇਹਨਾ time ਗਵਾਯਾ 
ਕਪੜੇ FCUK ਦੇ ਲੈ ਆਯਾ 
ਸੂਟ ਅਰਮਾਨੀ ਦਾ ਸਿਲਵਾਯਾ 
ਬਾਪੁ ਦਾ ਖਰਚਾ ਵੀ ਕਰਵਾਯਾ 
ਓ ਮੈਨੂ ਕੇਹਨਦੀ ਤੂ ਦੇਸੀ ਏ 

No comments:

Post a Comment