Album: International Villager
Singer: J-Star featuring Honey Singh
Music: Honey Singh
On: Speed Records
Yo Yo Honey Singh, mafia ਮੁੰਡੀਰ
ਪੇਸ਼ ਕਰਦੇ ਨੇ J-Star
ਮੁੰਦਰੀ ਬਣਾਈ ਫਿਰੇ ਤੇ ਵਿਚ ਨਗ ਜ੍ਡਾਯੀ ਫਿਰੇ
ਮੁੰਦਰੀ ਬਣਾਈ ਫਿਰੇ ਤੇ ਵਿਚ ਨਗ ਜ੍ਡਾਯੀ ਫਿਰੇ
ਇਕ ਪਾਸੇ ਬਿੱਲੋ ਤੇਰਾ ਨਾ ਲਿਖਵਾਈ ਫਿਰੇ
ਪ੍ਯਾਰ ਤੇਨੁ ਕਰਦਾ ਏ ਗਬਰੂ , ਪ੍ਯਾਰ ਬੜਾ ਕਰਦਾ ਏ ਗਬਰੂ
ਸਾਰੇ ਆਖਦੇ ਤੂ ਲਾਟ ਨਿਰੀ ਅੱਗ ਦੀ ਤੇ ਪੁਛਾਂ ਤੋਂ ਡਰਦਾ ਏ ਗਬਰੂ
ਪ੍ਯਾਰ ਤੇਨੁ ਕਰਦਾ ਏ ਗਬਰੂ
ਸਾਰੇ ਆਖਦੇ ਤੂ ਲਾਟ ਨਿਰੀ ਅੱਗ ਦੀ ਤੇ ਪੁਛਾਂ ਤੋਂ ਡਰਦਾ ਏ ਗਬਰੂ
ਸੰਗਾ ਚ ਲਕੋ ਲੈਂਦਾ ਦਿਲ ਵਾਲੀ ਗਲ ਨੀ , ਸਾਰਾ ਦਿਨ ਬੈਠਾ ਰਹੰਦਾ ਰਾਹ ਤੇਰੀ ਮਲ ਨੀ
ਸਾਰਾ ਦਿਨ ਬੈਠਾ ਰਹੰਦਾ ਰਾਹ ਤੇਰੀ ਮਲ ਨੀ , ਸਾਰਾ ਦਿਨ ਬੈਠਾ ਰਹੰਦਾ ਰਾਹ ਤੇਰੀ ਮਲ ਨੀ
ਸੰਗਾ ਚ ਲਕੋ ਲੈਂਦਾ ਦਿਲ ਵਾਲੀ ਗਲ ਨੀ , ਸਾਰਾ ਦਿਨ ਬੈਠਾ ਰਹੰਦਾ ਰਾਹ ਤੇਰੀ ਮਲ ਨੀ