Sada Punjabi Virsa brings you all the latest punjabi songs lyrics & videos. Become free member of sada punjabi virsa and receive updates on any new punjabi song with free lyrics and video. If you looking for any punjabi song lyrics let us know and we will provide you the lyrics in english and in punjabi as well.
Friday, 10 February 2012
Kirpana by Ustad Kudip Manak Ji & Jazzy B
Album: Maharajas
Singer: Ustad Kuldip Manak ji & Jazzy B
DVD & VCD: Musical Regiment
Producer: Ruby & Dinesh
Label - Speed Records
ਤੇਰੇ ਤੇ ਵੀਰ ਨੇ ਵੈੱਲੀ , ਬਾਪੁ ਜੇ ਤੇਰਾ ਲੜਾਕੂ
ਵੇਲਿਆਂ ਦੀ ਲੂਟੀ ਤਿਜੋਰੀ , ਮੈਂ ਵੀ ਆਂ ਸਿਰ੍ਰੇ ਦਾ ਡਾਕੂ
ਵੇਲਿਆਂ ਦੀ ਲੂਟੀ ਤਿਜੋਰੀ , ਮੈਂ ਵੀ ਆਂ ਸਿਰ੍ਰੇ ਦਾ ਡਾਕੂ
ਉਚੀ ਥਾ ਵੇਖੀ ਖਰਕੇ , ਉਚੀ ਥਾ ਵੇਖੀ ਖਰਕੇ
ਭਿਰਦੇ ਹੋਏ ਸ਼ਾਨ੍ਨਾ ਨੂ , ਰੰਗਨਾ ਪਉ ਨਾਲ ਲਹੁ ਦੇ
ਖੁੰਡੀਆਂ ਕਿਰਪਾਨਾ ਨੂ …
ਠੇਕੇ ਤੇ ਲੇਹ ਲੈ ਠੇਕੇ , ਪੀਣੀ ਏ ਰਜਕੇ ਦਾਰੂ
ਚਕਨੀ ਨਾ ਧੋਣ ਕਿਸੇ ਨੇ , ਕੇਹਰਾ ਲਲਕਾਰਾ ਮਾਰੂ
ਚਕਨੀ ਨਾ ਧੋਣ ਕਿਸੇ ਨੇ , ਕੇਹਰਾ ਲਲਕਾਰਾ ਮਾਰੂ
ਸੇਵਾ ਬਿਨ ਕਿਵੇ ਮੋੜਾਂਗੇ, ਸੇਵਾ ਬਿਨ ਕਿਵੇਂ ਮੋੜਾਂਗੇ
ਸਦਰੇ ਮੇਹਮਾਨਾ ਨੂ , ਰੰਗਨਾ ਪਉ ਨਾਲ ਲਹੁ ਦੇ
ਰਹੁਨ੍ਦੀਆਂ ਕਿਰਪਾਨਾ ਨੂ …
ਮੋਢੇ ਪੈ ਕਹੀ ਨਾਲ ਨੀ , ਵੇਖੀਆਂ ਵਿਚ ਕਰਦੂ ਮੋਹਰ੍ਰੇ
ਤਾਕੁਏ ਤੇ ਜੱਟ ਕਸਾਉਂਦਾ, Daily ਦੇ 2 ਟ੍ਕੌਰ੍ਰੇ
ਤਾਕੁਏ ਤੇ ਜੱਟ ਕਸਾਉਂਦਾ , Daily de 2 ਟ੍ਕੌਰ੍ਰੇ
ਵੇਖੁਗਾ ਵਿਚ ਸਾਠ ਦੇ , ਵਾਧੇਯਾਂ ਭਲਵਾਨਾ ਨੂ
ਰੰਗਨਾ ਪਉ ਨਾਲ ਲਹੁ ਦੇ , ਖੁੰਡੀਆਂ ਕਿਰਪਾਨਾ ਨੂ ..
ਸਦਕੇ ਜੇ ਘਰੇ ਪੰਚਾਇਤਾਂ , ਕੀਤਾ ਜੇ ਅੱਸੀ ਨਿਭੇਦਾ
ਸਾਨੂ ਪਿੰਡ ਲੋਹੇ ਖਿੜੇ ਵਿਚ , ਆਖੁਗਾ ਮਾਲ ਨੀ ਕੇਹੜਾ
ਸੱਤੀ ਸਮ੍ਰਾ ਸਿਖਾਦੁ , ਸੱਤੀ ਸਮ੍ਰਾ ਸਿਖਾਦੁ
ਪ੍ਯਾਰ ਸ਼ੇਤਾਨਾ ਨੂ , ਰੰਗਨਾ ਪਉ ਨਾਲ ਲਹੁ ਦੇ
ਖੁੰਡੀਆਂ ਕਿਰਪਾਨਾ ਨੂ …
Subscribe to:
Post Comments (Atom)
No comments:
Post a Comment