Monday, 6 February 2012

Goliyaan by Diljit Dosanjh & Honey Singh

Album: International Villager
Singer: Diljit Dosanjh featuring Honey Singh
Music: Yo Yo Honey Singh
On: Speed Records


Yes we loaded, we reloaded


ਮੂੰਹੋ ਬੋਲਦੇ ਨੀ ਮਾਦਾ , ਪੁਠਾ ਕਰਦੇ ਨੀ ਕਾਰਾ
ਆਉਂਦੀ ਸਮਝ ਨਾ ਕਹਤੋ ਸਰਦੇ ਆ
ਲਾ ਕੇ ਚਿੱਟਾ ਚਾਦਰ , ਮੇਲੇ ਨੂ ਆਉਣ ਦਾ
ਯਾਰਾਂ ਨੂ ਏ ਸ਼ੌਂਕ , ਬੱਕਰੇ ਬੁਲਾਉਣ ਦਾ
ਸ਼ੇਰਾਂ ਦੇ ਸ਼ਿਕਾਰ , ਕਰ ਕੇ ਦਿਖਾਉਣ ਦਾ , ਬਈ ਕਰ ਕੇ ਦਿਖਾਉਣ ਦਾ
ਮਿਤਰਾਂ ਨੂ ਸ਼ੌਂਕ , ਗੋਲਿਯਾਂ ਚਲਾਉਣ ਦਾ , ਬਈ ਗੋਲਿਯਾਂ ਚਲਾਉਣ ਦਾ , ਬਈ ਗੋਲਿਯਾਂ ਚਲਾਉਣ ਦਾ
ਮਿਤਰਾਂ ਨੂ ਸ਼ੌਂਕ , ਗੋਲਿਯਾਂ ਚਲਾਉਣ ਦਾ , ਬਈ ਗੋਲਿਯਾਂ ਚਲਾਉਣ ਦਾ , ਬਈ ਗੋਲਿਯਾਂ ਚਲਾਉਣ ਦਾ






ਨਵੀ ਤੇ ਨਿਕੋਰ ਕੋਲੇ ਕਾਰ ਰਖਨੀ , ਕਾਰ ਚ ਪਟਾਕੇ ਜੇਹੀ ਨਾਰ ਰਖਨੀ
ਡਿੱਕੀ ਵਿਚ ਤੇਜ ਤਲਵਾਰ ਰਖਨੀ
ਆਉਂਦਾ ਏ ਸਵਾਦ ਯਾਰੀਆਂ ਨਿਭਾਉਣ ਦਾ , ਬਈ ਯਾਰੀਆਂ ਨਿਭਾਉਣ ਦਾ
ਮਿਤਰਾਂ ਨੂ ਸ਼ੌਂਕ , ਗੋਲਿਯਾਂ ਚਲਾਉਣ ਦਾ , ਬਈ ਗੋਲਿਯਾਂ ਚਲਾਉਣ ਦਾ , ਬਈ ਗੋਲਿਯਾਂ ਚਲਾਉਣ ਦਾ
ਮਿਤਰਾਂ ਨੂ ਸ਼ੌਂਕ , ਗੋਲਿਯਾਂ ਚਲਾਉਣ ਦਾ , ਬਈ ਗੋਲਿਯਾਂ ਗੋਲਿਯਾਂ ਗੋਲਿਯਾਂ



ਨਿੱਕੇ ਹੁੰਦੇ dad ਨੇ ਫੜਾ ਤੀ ਬੰਦੂਕ , ਚਾਚਾ ਮੇਰਾ ਕਹੰਦਾ ਹਾਂ ਬਈ shoot
ਗੋਲੀ ਦੀ ਆਵਾਜ਼ ਨੇ ਚਸ੍ਕਾ ਲਾ ਤਾ , ਬਈ ਹੋਣਾ ਕੀ ਸੀ ਅੱਗੇ ਫੇਰ , ਚੱਕੋ ਪੈਰ
ਅਸਲਾ ਅਸਲੀ ਦਾ ਹਥੀ ਫਬਦਾ , ਤੇਨੁ ਲੱਗੇ ਤੂ gangster, ਹਾ ਹਾ
ਉੱਤੋਂ ਕਹੰਦਾ No.1, ਬਈ ਵਾਹ ਬਈ ਵਾਹ
But ਜਿਥੇ ਆਪਾ ਅੱਜ ਅੱਜ ਰਾਬ ਦੀ ਰਜ਼ਾ


ਬਾਜ਼ੀ ਜਦੋਂ ਲਗ ਜਾਂਦੀ ਸਿਰ ਧਾਰ ਦੀ , ਪਹਲੀ ਵਿਚ ਜੱਟ ਦੀ ਗੰਡਾਸੀ ਵਰਦੀ
ਕੱਚੀ ਬਿਲ੍ਲੀ ਯਾਰਾਂ ਦੇ ਨਾ ਮੁਹਰੇ ਅਧ੍ਦੀ
ਸੀਨ ਕੇ ਨਿਸ਼ਾਨੇ ਨੂ ਟਿਕਾਣੇ ਲਾਉਣ ਦਾ , ਟਿਕਾਣੇ ਲਾਉਣ ਦਾ
ਮਿਤਰਾਂ ਨੂ ਸ਼ੌਂਕ , ਗੋਲਿਯਾਂ ਚਲਾਨ ਦਾ , ਬਈ ਗੋਲਿਯਾਂ ਚਲਾਨ ਦਾ , ਬਈ ਗੋਲਿਯਾਂ ਚਲਾਨ ਦਾ
ਮਿਤਰਾਂ ਨੂ ਸ਼ੌਂਕ , ਗੋਲਿਯਾਂ ਚਲਾਨ ਦਾ , ਬਈ ਗੋਲਿਯਾਂ ਗੋਲਿਯਾਂ ਗੋਲਿਯਾਂ


ਵਖ ਵਖ ਅਸਲੇ ਦੀ ਰਾਖੀ ਪੂਰੀ range, ਇਕ ਦੋ ਮਹੀਨੇ ਬਾਅਦ ਕਰੀਦੀ ਆ change
Mauser, pistal, 32 ਬੋਰ , 12 ਬੋਰ , ਅਸਲੇ  ਦੇ ਸਿਰ ਤੇ ਨੀ , ਬਾਹਵਾਂ ਚ ਵੀ ਪੂਰਾ ਜੋਰ
Yo Yo Honey Singh, ਨਾਲ ਦਿਲਜੀਤ , ਇਕ ਵਾਰੀ ਫਿਰ ਆਪਾ ਖਿਚਿ ਆਏ speed
ਏਹਿਓ ਰਫਤਾਰ ਰਾਖੇਓ ਮੇਰੇ ਯਾਰ , ਬਾਸ ਇਕ ਥੋੜਾ ਪ੍ਯਾਰ , thats all I need


ਮੋਢ਼ੇਯਾਂ ਤੇ ਰਖ ਹਥੇਯਰ ਗਬਰੂ , mafia ਮੰਡੇਰ ਤੇਰੇ ਯਾਰ ਗਬਰੂ
ਨਿਤ ਨਵੇ ਭਾਲਦੇ ਸ਼ਿਕਾਰ ਗਬਰੂ
ਸਿਰਾਂ ਵਾਲੇ ਪਿਰਤੀ ਦੇ ਗਾਨੇ ਗਾਉਣ ਦਾ , ਗਾਨੇ ਗਾਉਣ ਦਾ
ਮਿਤਰਾਂ ਨੂ ਸ਼ੌਂਕ , ਗੋਲਿਯਾਂ ਚਲਾਨ ਦਾ , ਬਈ ਗੋਲਿਯਾਂ ਚਲਾਨ ਦਾ , ਬਈ ਗੋਲਿਯਾਂ ਚਲਾਨ ਦਾ
ਮਿਤਰਾਂ ਨੂ ਸ਼ੌਂਕ , ਗੋਲਿਯਾਂ ਚਲਾਨ ਦਾ

No comments:

Post a Comment