Thursday, 2 February 2012

Dimand by Mangi Mahal & Roach Killa

Album: Dimand
Singer: Mangi Mahal featuring Roach Killa
Music: Aman Hayer
Lyrics: Mangi Mahal
On: Speed Records

Well you dont know, Roach Killa along side, Aman Hayer, Mangi Mahal

Bollywood Hollywood ਦਿਯਾਂ ਕੁਡਿਯਾਂ, ਹਾਏ ਰੱਬਾ ਇਸ਼ਕ਼ ਦਿਯਾਂ ਪੁਡਿਯਾਂ
Bollywood Hollywood ਦਿਯਾਂ ਕੁਡਿਯਾਂ , ਹਾਏ ਰੱਬਾ ਇਸ਼ਕ਼ ਦਿਯਾਂ ਪੁਡਿਯਾਂ 
ਸੋਹਣੇ ਮੁਖੜੇ ਸੋਹਣੇ ਮੁਖੜੇ , ਸੋਹਣੇ ਮੁਖੜੇ ਤੇ ਹੋਂਠ ਗੁਲਾਬੀ 
ਹੋਰ ਤਾ dimand ਕੋਈ ਨਾ , ਲਬ ਦੀ ਏ ਮੁੰਡਾ ਪੰਜਾਬੀ 

ਕੇਹਂਦੀ ਏ ਪੰਜਾਬੀ ਨਾਲ , ਪੰਗਾ ਕਦੇ ਪੈ ਜਾਵੇ 
ਅਪਨੀ ਬਣਾ ਕੇ ਮੈਨੂ ਚੰੜੀਗਢ਼ ਲੈ ਜਾਵੇ ਓਹ ਚੰੜੀਗਢ਼ ਲੈ ਜਾਵੇ 
ਕੇਹੰਦੀ ਏ ਪੰਜਾਬੀ ਨਾਲ , ਪੰਗਾ ਕਦੇ ਪੈ ਜਾਵੇ 

ਅਪਨੀ ਬਣਾ ਕੇ ਮੈਨੂ ਚੰੜੀਗਢ਼ ਲੈ ਜਾਵੇ ਓਹ ਚੰੜੀਗਢ਼ ਲੈ ਜਾਵੇ 
ਪੱਗ ਬੰਨ ਕੇ ਆ ਜਾਵੇ ਉਨਾਬੀ 
ਹੋਰ ਤਾ dimand ਕੋਈ ਨਾ , ਲਬ ਦੀ ਏ ਮੁੰਡਾ ਪੰਜਾਬੀ 
ਹੋਰ ਤਾ dimand ਕੋਈ ਨਾ , ਲਬ ਦੀ ਏ ਮੁੰਡਾ ਪੰਜਾਬੀ 
ਹੋਰ ਤਾ dimand ਕੋਈ ਨਾ , ਲਬ ਦੀ ਏ ਮੁੰਡਾ ਪੰਜਾਬੀ 

ਤੇਰੀ ਯਾਦ ਸਤਾਵੇ ਨੀ ਕੁੜੀਏ 
ਮੇਰੇ ਦਿਲ ਵਿਚ ਆਵੇ ਤੂ ਕੁੜੀਏ 
ਮੈਨੂ ਕੋਲ ਬੈਠਾ ਵੇ ਨੀ ਕੁੜੀਏ 
ਮੀਠੇ ਬੋਲ ਸੁਣਾਵੇ ਤੂ ਕੁੜੀਏ 

ਕੋਲ ਮੇਰੇ ਬੈਠਾ ਰਹਵੇ , ਨਜ਼ਰੋ ਨਾ ਦੂਰ ਹੋਵੇ 
ਕਦੇ - ਕਦੇ ਪੀਂਦਾ ਹੋਵੇ ਨੈਨਾ ਚ ਸੁਰੂਰ ਹੋਵੇ , ਨੈਨਾ ਚ ਸੁਰੂਰ ਹੋਵੇ 

ਨਿੱਤ ਦਾ ਨਾ ਹੋਵੇ ਓਹ ਸ਼ਰਾਬੀ 
ਹੋਰ ਤਾ dimand ਕੋਈ ਨਾ , ਲਬ ਦੀ ਏ ਮੁੰਡਾ ਪੰਜਾਬੀ 
ਹੋਰ ਤਾ dimand ਕੋਈ ਨਾ , ਲਬ ਦੀ ਏ ਮੁੰਡਾ ਪੰਜਾਬੀ 
ਹੋਰ ਤਾ dimand ਕੋਈ ਨਾ , ਲਬ ਦੀ ਏ ਮੁੰਡਾ ਪੰਜਾਬੀ 

ਹੱਸ ਦਾ ਹਸਾਉਂਦਾ ਹੋਵੇ , ਬੰਦਾ ਰੰਗੀਨ ਹੋਵੇ 
ਟੋਰ-ਸ਼ੋਰ ਲਾਉਂਦਾ ਹੋਵੇ ਅੱਤ ਦਾ ਸ਼ੌਕੀਨ ਹੋਵੇ , ਅੱਤ ਦਾ ਸ਼ੌਕੀਨ ਹੋਵੇ 
ਹੱਸ ਦਾ ਹਸਾਉਂਦਾ ਹੋਵੇ , ਬੰਦਾ ਰੰਗੀਨ ਹੋਵੇ 
ਟੋਰ -ਸ਼ੋਰ ਲਾਉਂਦਾ ਹੋਵੇ ਅੱਤ ਦਾ ਸ਼ੌਕੀਨ ਹੋਵੇ 
Mangi mahal ਹੋਵੇ ਹਜ਼ਾਰ ਜਵਾਬੀ 
ਹੋਰ ਤਾ dimand ਕੋਈ ਨਾ , ਲਬ ਦੀ ਏ ਮੁੰਡਾ ਪੰਜਾਬੀ 
ਹੋਰ ਤਾ dimand ਕੋਈ ਨਾ , ਲਬ ਦੀ ਏ ਮੁੰਡਾ ਪੰਜਾਬੀ 
ਹੋਰ ਤਾ dimand ਕੋਈ ਨਾ , ਲਬ ਦੀ ਏ ਮੁੰਡਾ ਪੰਜਾਬੀ 
ਹੋਰ ਤਾ dimand ਕੋਈ ਨਾ , ਲਬ ਦੀ ਏ ਮੁੰਡਾ ਪੰਜਾਬੀ 
ਹੋਰ ਤਾ dimand ਕੋਈ ਨਾ , ਲਬ ਦੀ ਏ ਮੁੰਡਾ ਪੰਜਾਬੀ 
ਹੋਰ ਤਾ dimand ਕੋਈ ਨਾ , ਲਬ ਦੀ ਏ ਮੁੰਡਾ ਪੰਜਾਬੀ 

No comments:

Post a Comment