Thursday, 2 February 2012

Nakhro by Roshan Prince


Album: Krazzy Gabroo
Singer: Roshan Prince
Music: Amdad Ali
Lyrics: Pirti Sielo
On: T-Series




ਖੜੀ ਓਹ..


ਓਹ ਨਖਰੋ ਦੀ ਅੰਖ ਲੜ੍ਹ ਗਈ ਏ time ਤੇ , ਗਈ ਏ time ਤੇ 
ਲੜ੍ਹ ਗਈ ਏ time ਤੇ 
Online ਰਿਹੰਦੀ ਕੁੜੀ webcam ਤੇ 
ਓਏ online ਰਿਹੰਦੀ ਕੁੜੀ webcam ਤੇ 
ਨਖਰੋ ਨੇ ਕਾਲੇਜਾਂ ਦੇ ਮੁੰਡੇ ਪੱਟ ਤੇ 
ਮੁੰਡੇ ਪੱਟ ਤੇ , ਮੁੰਡੇ ਪੱਟ ਤੇ 
ਨਖਰੋ ਨੇ ਕਾਲੇਜਾਂ ਦੇ ਮੁੰਡੇ ਪੱਟ ਤੇ , ਮੁੰਡੇ ਪੱਟ ਤੇ 
ਲਾਲੇਆਂ ਦੀ ਕੁੜੀ senti ਹੋਗੀ ਜੱਟ ਤੇ 
ਓਏ ਲਾਲੇਆਂ ਦੀ ਕੁੜੀ senti ਹੋਗੀ ਜੱਟ ਤੇ 






ਓਹ ਨਖਰੋ ਪਤਾ ਨੀ ਕੀ - ਕੀ ਰਿਹੰਦੀ ਲਿਖਦੀ 
ਓਹ ਨਖਰੋ ਪਤਾ ਨੀ ਕੀ - ਕੀ ਰਿਹੰਦੀ ਲਿਖਦੀ 

ਰਿਹੰਦੀ ਲਿਖਦੀ , ਕੀ - ਕੀ ਰਿਹੰਦੀ ਲਿਖਦੀ 
ਸਾਨੂ ਆਉਂਦੀ ਨਾ ਅੰਗ੍ਰੇਜ਼ੀ ਓਹ French ਸਿਖ੍ਦੀ 
ਆਉਂਦੀ ਨਾ ਅੰਗ੍ਰੇਜ਼ੀ ਓਹ French ਸਿਖ੍ਦੀ 


ਓਹ ਨਖਰੋ tequila ਦਿਯਾਂ ਲਾਉਂਦੀ shot ਬਯੀ
ਓਹ ਨਖਰੋ tequila ਦਿਯਾਂ ਲਾਉਂਦੀ shot ਬਯੀ 
ਲਾਉਂਦੀ shot ਬਯੀ , ਲਾਉਂਦੀ shot ਬਯੀ 
ਜੁਗਨੀ ਯਾਰਾਂ ਦੀ ਫਿਰੇ hot ਬਯੀ 
ਓਏ ਜੁਗਨੀ ਯਾਰਾਂ ਦੀ ਫਿਰੇ hot ਬਯੀ 
ਨਖਰੋ ਨੂ ਕਿਸੇ ਦੀ ਨਾ ਰੋਕ ਟੋਕ ਬਯੀ 
ਰੋਕ ਟੋਕ ਬਯੀ , ਰੋਕ ਟੋਕ ਬਯੀ 
ਓਹ ਨਖਰੋ ਨੂ ਕਿਸੇ ਦੀ ਨਾ ਰੋਕ ਟੋਕ ਬਯੀ 
ਰੋਕ ਟੋਕ ਬਯੀ , ਰੋਕ ਟੋਕ ਬਯੀ 
ਖਿਚਿ ਜਾਂਦੀ ਪੇਗ ਵਿਚ ਪਾਕੇ Coke ਬਯੀ 
ਖਿਚਿ ਜਾਂਦੀ ਪੇਗ ਵਿਚ ਪਾਕੇ Coke ਬਯੀ 


ਓਹ ਨਖਰੋ ਤਾਂ ਪਿਰਤੀ ਨੇ ਪੱਟੀ ਹੋਯੀ ਏ 
ਓਹ ਨਖਰੋ ਤਾਂ ਪਿਰਤੀ ਨੇ ਪੱਟੀ ਹੋਯੀ ਏ 
ਪੱਟੀ ਹੋਯੀ ਏ ਸੱਚੀ ਪੱਟੀ ਹੋਯੀ ਏ 
ਓਹ ਅੱਗ ਤੱਤੀ ਹਥਾਂ ਉੱਤੇ ਚੱਕੀ ਹੋਯੀ ਏ 
ਓਹ ਅੱਗ ਤੱਤੀ ਹਥਾਂ ਉੱਤੇ ਚੱਕੀ ਹੋਯੀ ਏ 


ਨਖਰੋ ਨੇ ਕਾਲੇਜਾਂ ਦੇ ਮੁੰਡੇ ਪੱਟ ਤੇ , ਮੁੰਡੇ ਪੱਟ ਤੇ 
ਲਾਲੇਆਂ ਦੀ ਕੁੜੀ senti ਹੋਗੀ ਜੱਟ ਤੇ 
ਓਏ ਲਾਲੇਆਂ ਦੀ ਕੁੜੀ senti ਹੋਗੀ ਜੱਟ ਤੇ 
ਲਾਲੇਆਂ ਦੀ ਕੁੜੀ senti ਹੋਗੀ ਜੱਟ ਤੇ 
ਓਏ ਲਾਲੇਆਂ ਦੀ ਕੁੜੀ senti ਹੋਗੀ ਜੱਟ ਤੇ 
ਲਾਲੇਆਂ ਦੀ ਕੁੜੀ senti ਹੋਗੀ ਜੱਟ ਤੇ 
ਓਏ ਲਾਲੇਆਂ ਦੀ ਕੁੜੀ senti ਹੋਗੀ ਜੱਟ ਤੇ 

No comments:

Post a Comment