Tuesday, 13 March 2012

Brown Rang by Honey Singh

Album: International Villager
Singer: Yo Yo Honey Singh
Composer: Yo Yo Honey Singh
Label: Speed Records

ਕੁੜੀਏ ਨੀ ਤੇਰੇ brown ਰੰਗ ਨੇ , ਮੁੰਡੇ ਪੱਟ ਤੇ ਨੀ ਸਾਰੇ ਮੇਰੇ town ਦੇ
ਕੁੜੀਏ ਨੀ ਤੇਰੇ brown ਰੰਗ ਨੇ , ਮੁੰਡੇ ਪੱਟ ਤੇ ਨੀ ਸਾਰੇ ਮੇਰੇ town ਦੇ

ਕੋਈ ਕੰਮ ਉੱਤੇ ਜਾਵੇ ਨਾ ਰੋਟੀ ਪਾਣੀ ਖਾਵੇ ਨਾ
ਗੋਰੀ ਗੋਰੀ ਕੁਦਿਯਾਂ ਨੂ ਕੋਈ ਮੁੰਹ ਲਾਵੇ ਨਾ
ਕੰਮ ਉੱਤੇ ਜਾਵੇ ਨਾ ਰੋਟੀ ਪਾਣੀ ਖਾਵੇ ਨਾ
ਗੋਰੀ ਗੋਰੀ ਕੁਦਿਯਾਂ ਨੂ ਕੋਈ ਮੁੰਹ ਲਾਵੇ ਨਾ

ਕੁੜੀਏ ਨੀ ਤੇਰੇ brown ਰੰਗ ਨੇ , ਮੁੰਡੇ ਪੱਟ ਤੇ ਨੀ ਸਾਰੇ ਮੇਰੇ town ਦੇ
ਮੇਰੇ town ਦੇ , ਮੇਰੇ town ਦੇ , ਮੇਰੇ town ਦੇ ਬਿੱਲੋ ਮੇਰੇ town ਦੇ
ਮੇਰੇ town ਦੇ , ਮੇਰੇ town ਦੇ

Excuse me Miss, ਕਿਸ ਕਿਸ ਕਿਸ ਕਿਸ ਸੇ ਤੂ ਬ੍ਹਾਗੀ ਗੀ
ਹੁਣ ਬਚ ਬਚ ਕੇ , ਤੇਨੁ ਰਾਬ ਨੇ ਹੁਸਨ ਦਿੱਤਾ ਰੱਜ ਰੱਜ ਕੇ
ਮੈਂ ਕੇਹਾ ਕਾਲੀ ਤੇਰੀ Gucci, ਤੇ Prada ਤੇਰਾ ਲਾਲ

ਕਿਥੇ ਚੱਲੋ ਓਹ ਸੋਹ੍ਨੇਯੋ , ਸਾਝ ਦਝ ਕੇ ਕੇ
ਤੇਰੇ ਵਰਗੀ ਨਾਰ ਨੀ ਹੋਣੀ , ਮੈਨੂ ਮੁੰਡੇ ਕਹੰਦੇ ਸੀ
ਹੋਗੇ ਨੀ ਤੇਰੇ ਚਰਚੇ Star News ਤੋ BBC
ਹੋ brown brown skin ਵਾਲੀ , let me tell you one thing
ਰਾਬ ਦੀ ਸੌਂਹ you so sexy

ਕੁੜੀਏ ਨੀ ਤੇਰੇ brown ਰੰਗ ਨੇ , ਮੁੰਡੇ ਪੱਟ ਤੇ ਨੀ ਸਾਰੇ ਮੇਰੇ town ਦੇ
ਕੁੜੀਏ ਨੀ ਤੇਰੇ brown ਰੰਗ ਨੇ , ਮੁੰਡੇ ਪੱਟ ਤੇ ਨੀ ਸਾਰੇ ਮੇਰੇ town ਦੇ
ਕੋਈ ਕੰਮ ਉੱਤੇ ਜਾਵੇ ਨਾ ਰੋਟੀ ਪਾਣੀ ਖਾਵੇ ਨਾ
ਗੋਰੀ ਗੋਰੀ ਕੁਦਿਯਾਂ ਨੂ ਕੋਈ ਮੁੰਹ ਲਾਵੇ ਨਾ
ਕੁੜੀਏ ਨੀ ਤੇਰੇ brown ਰੰਗ ਨੇ , ਮੁੰਡੇ ਪੱਟ ਤੇ ਨੀ ਸਾਰੇ ਮੇਰੇ town ਦੇ
ਮੇਰੇ town ਦੇ , ਮੇਰੇ town ਦੇ , ਮੇਰੇ town ਦੇ , ਮੇਰੇ town ਦੇ

ਉਰ੍ਰੇ ਆ ਤੇਨੁ ਇਕ ਗਲ ਸਮਝਾਵਾਂ , ਮਾੜੇ ਪੁਰਜੇ ਨੂ ਕਦੇ ਹੇਠ ਮੈਂ ਨਾ ਪਾਵਾਂ
ਵੈਸੇ ਤਾਂ ਮਿਤਰਾਂ ਦਾ ਬਹੁਤ ਵੱਡਾ score but white chicks ਨਾ
I don't like them anymore, ਬੰਨ ਮਿਤਰਾਂ ਦੀ whore
I mean ਮਿਤਰਾਂ ਦੀ ਹੋ
ਤੂ ਵੀ ਟੇਢ਼ਾ ਟੇਢ਼ਾ ਤੱਕੇ ਸਾਨੂ , I know, now don't say no no
ਮੈਂ ਤਾਂ ਤੇਰਾ yo yo, ਤੂ ਹਾਂ ਤਾਂ ਕਰ ਸਾੰਭ ਲਉ ਮੈਂ ਤੇਰਾ ਪੇਯੋ
ਕੁੜੀਏ ਨੀ ਤੇਰੇ brown ਰੰਗ ਨੇ , ਮੁੰਡੇ ਪੱਟ ਤੇ ਨੀ ਸਾਰੇ ਮੇਰੇ town ਦੇ
ਕੋਈ ਕੰਮ ਉੱਤੇ ਜਾਵੇ ਨਾ ਰੋਟੀ ਪਾਣੀ ਖਾਵੇ ਨਾ
ਗੋਰੀ ਗੋਰੀ ਕੁਦਿਯਾਂ ਨੂ ਕੋਈ ਮੁੰਹ ਲਾਵੇ ਨਾ
ਕੰਮ ਉੱਤੇ ਜਾਵੇ ਨਾ ਰੋਟੀ ਪਾਣੀ ਖਾਵੇ ਨਾ
ਗੋਰੀ ਗੋਰੀ ਕੁਦਿਯਾਂ ਨੂ ਕੋਈ ਮੁੰਹ ਲਾਵੇ ਨਾ

ਕੁੜੀਏ ਨੀ ਤੇਰੇ brown ਰੰਗ ਨੇ , ਮੁੰਡੇ ਪੱਟ ਤੇ ਨੀ ਸਾਰੇ ਮੇਰੇ town ਦੇ
ਕੋਈ ਕੰਮ ਉੱਤੇ ਜਾਵੇ ਨਾ ਰੋਟੀ ਪਾਣੀ ਖਾਵੇ ਨਾ
ਗੋਰੀ ਗੋਰੀ ਕੁਦਿਯਾਂ ਨੂ ਕੋਈ ਮੁੰਹ ਲਾਵੇ ਨਾ

Yo Yo Honey Singh
Yo Yo Honey Singh
Yo Yo Honey Singh
Yo Yo Honey Singh

No comments:

Post a Comment