Album: Judaa
Singer: Amrinder Gill
Composer: Dr. Zeus
Lyrics: Bilal Saed
Label: Speed Records
ਅੱਸੀ ਗਬਰੂ ਪੰਜਾਬੀ ਦਿਲ ਜਿਹੜੇ ਨਾਲ ਲਾਯੀਏ , ਓਹਨੁ ਛਢ ਕੇ ਨਾ ਜਾਯੀਏ ਨੀ
ਜਦੋਂ ਕਰ ਲਯੀਏ ਪ੍ਯਾਰ , ਸਾਰੇ ਕੁਲ ਕਰਾਰ , ਪੂਰੇ ਕਰਕੇ ਵਿਖਾਯੀਏ ਨੀ
ਭਾਂਵੇ ਕਰੇ ਜਾਗ ਵਾਯਰ, ਪਿੱਚੇ ਕਰੀਦਾ ਨੀ ਪੈਰ , ਅੱਸੀ ਤੋੜ੍ਹ ਚਢ਼ਾਯੀਏ ਨੀ