Album: Judaa
Singer: Amrinder Gill
Composer: Dr. Zeus
Lyrics: Bilal Saed
Label: Speed Records
ਅੱਸੀ ਗਬਰੂ ਪੰਜਾਬੀ ਦਿਲ ਜਿਹੜੇ ਨਾਲ ਲਾਯੀਏ , ਓਹਨੁ ਛਢ ਕੇ ਨਾ ਜਾਯੀਏ ਨੀ
ਜਦੋਂ ਕਰ ਲਯੀਏ ਪ੍ਯਾਰ , ਸਾਰੇ ਕੁਲ ਕਰਾਰ , ਪੂਰੇ ਕਰਕੇ ਵਿਖਾਯੀਏ ਨੀ
ਭਾਂਵੇ ਕਰੇ ਜਾਗ ਵਾਯਰ, ਪਿੱਚੇ ਕਰੀਦਾ ਨੀ ਪੈਰ , ਅੱਸੀ ਤੋੜ੍ਹ ਚਢ਼ਾਯੀਏ ਨੀ
ਜਿਹਨੂ ਦਿਲ ਚ ਵਸਾਯੀਏ , ਓਹਨੁ ਜਿੰਦ ਵੀ ਬਨਾਯੀਏ , ਕਦੇ ਅਖ ਨਾ ਚੁਰਾਯੀਏ ਨੀ
ਲੱਗੀਆਂ ਲਾ ਕੇ , ਆਪਣਾ ਕਹ ਕੇ
ਸਜਨਾ ਟੋਹ ਨਾ ਕਦੇ ਮੁਖ ਪਰ੍ਤਾਯੀਏ ਨੀ
ਲਈ ਏ ਜੇ ਯਾਰੀਆਂ
ਫਿਰ ਲਾ ਕੇ ਤੋੜ੍ਹ ਨਿਭਾਯੀਏ ਨੀ
ਮੁਕ ਜਾਵੇ ਭਾਂਵੇ ਜਾਂ ਇਹ
ਪਰ ਯਾਰ ਟੋਹ ਦੂਰ ਨਾ ਜਾਯੀਏ ਨੀ
ਲਾਯੀਏ ਜੇ ਯਾਰੀਆਂ
ਫਿਰ ਲਾ ਕੇ ਤੋੜ੍ਹ ਨਿਭਾਯੀਏ ਨੀ
ਮੁਕ ਜਾਵੇ ਭਾਂਵੇ ਜਾਂ ਇਹ
ਪਰ ਯਾਰ ਤੋਹ ਦੂਰ ਨਾ ਜਾਯੀਏ ਨੀ
ਸਚਿਯਾਂ ਪ੍ਰੀਤਾਂ ਜਦੋਂ ਲਾ ਲਾਯੀਏ , ਸਜਨਾ ਨੂ ਨਾਯਿ ਅਜ੍ਮਾਯੀਦਾ
ਦਿਲ ਜਦੋਂ ਦਿਲ ਨਾ ਵਟਾ ਲਯੀਏ , ਹਾਥ ਨਾਯਿਓਂ ਆਪਣਾ ਛੁਦਾਯੀਦਾ
ਸੋਹਣੇ ਭਾਂਵੇ ਮਿਲ ਜਾਂ ਲਖ ਨੀ , ਕਦੇ ਨੀ ਯਾਰ ਵਤਾਯੀਦਾ
ਨਚਣਾ ਜੇ ਪੈ ਜੇ ਬੰਨ ਘੁੰਗਰੂ , ਨਚ ਕੇ ਵੀ ਯਾਰ ਮਾਨਾਯੀਦਾ
ਜੇ ਨਾ ਹੋਵੇ , ਸੋਹਨਾ ਰਾਜ਼ੀ
ਇਕ ਪਲ ਵੀ ਨਾ , ਕੀਤੇ ਚੈਨ ਨਾ ਪਾਯੀਏ ਨੀ
ਲਯੀਏ ਜੇ ਯਾਰੀਆਂ
ਫਿਰ ਲਾ ਕੇ ਤੋੜ੍ਹ ਨਿਭਾਯੀਏ ਨੀ
ਮੁਕ ਜਾਵੇ ਭਾਂਵੇ ਜਾਂ ਇਹ
ਪਰ ਯਾਰ ਤੋਹ ਦੂਰ ਨਾ ਜਾਯੀਏ ਨੀ
ਲਾਯੀਏ ਜੇ ਯਾਰੀਆਂ
ਫਿਰ ਲਾ ਕੇ ਤੋੜ੍ਹ ਨਿਭਾਯੀਏ ਨੀ
ਮੁਕ ਜਾਵੇ ਭਾਂਵੇ ਜਾਂ ਇਹ
ਪਰ ਯਾਰ ਤੋਹ ਦੂਰ ਨਾ ਜਾਯੀਏ ਨੀ
ਤੇਰੇਯਾਂ ਖਾਯਾਲਾਂ ਵਿਚ ਲੰਗਦੇ , ਦਿਨ ਮੇਰੇ ਇੰਜ ਜਿਵੇਂ ਰਾਤ ਨੀ
ਅਕ੍ਖਿਯਾਂ ਚ ਰੇਹਨ ਤੇਰੇ ਸੁਪਨੇ , ਕਰਦਾ ਰਵਾ ਤੇਰੀ ਬਾਤ ਨੀ
ਇਸ਼ਕ਼ ਨਾ ਮੰਨਦਾ ਏ ਜਾਗ ਨੂ , ਇਸ਼ਕ਼ ਨਾ ਪੁਛਦਾ ਏ ਜਾਤ ਨੀ
ਮੰਗੇਯਾ ਏ ਤੇਨੁ ਅੱਸੀ ਰਬ ਤੋਂ , ਅਕ੍ਖਿਯਾਂ ਚ ਲੈ ਜਜਬਾਤ ਨੀ
ਇਕ ਤੂ ਹੋਵੇ , ਇਕ ਮੈਂ ਹੋਵਾਂ
ਦੋਵੇ ਸਾਰੇ ਜਗ ਨੂ ਬ੍ਹੁਲ ਜਾਯੀਏ ਨੀ
ਲਾਯੀਏ ਜੇ ਯਾਰੀਆਂ
ਫਿਰ ਲਾ ਕੇ ਤੋੜ੍ਹ ਨਿਭਾਯਿਏ ਨੀ
ਮੁਕ ਜਾਵੇ ਭਾਂਵੇ ਜਾਂ ਇਹ
ਪਰ ਯਾਰ ਤੋਹ ਦੂਰ ਨਾ ਜਾਯੀਏ ਨੀ
ਲਾਯੀਏ ਜੇ ਯਾਰੀਆਂ
ਫਿਰ ਲਾ ਕੇ ਤੋੜ੍ਹ ਨਿਭਾਯੀਏ ਨੀ
ਮੁਕ ਜਾਵੇ ਭਾਂਵੇ ਜਾਂ ਇਹ
ਪਰ ਯਾਰ ਤੋਹ ਦੂਰ ਨਾ ਜਾਯੀਏ ਨੀ
No comments:
Post a Comment