Friday, 13 April 2012

BA Fail by Preet Harpal

Album: Saturday Nights
Singer: Preet Harpal
Composer: DJ Sanj
Label: Speed Records

ਮਾਪੇ ਸੋਚਦੇ ਕੇ ਮੁੰਡਾ ਸਾਡਾ ਕਰਦਾ ਏ ਪਢਾਇਯਾਨ
ਮੁੰਡੇ ਹਾਂ ਦੀ ਕੁੜੀ ਦੇ ਨਾਲ ਅਕ੍ਖਿਯਾਂ ਲੜਾਇਯਾਨ
ਮਾਪੇ ਸੋਚਦੇ ਕੇ ਮੁੰਡਾ ਸਾਡਾ ਕਰਦਾ ਏ ਪਢਾਇਯਾਨ
ਮੁੰਡੇ ਹਾਂ ਦੀ ਕੁੜੀ ਦੇ ਨਾਲ ਅਕ੍ਖਿਯਾਂ ਲੜਾਇਯਾਨ
ਐਸਾ ਬਿੱਲੋ ਦਿਯਾਂ


ਐਸਾ ਬਿੱਲੋ ਦੀਆਂ ਅਕ੍ਖਿਯਾਂ ਦੀ ਰੀਲ ਹੋ ਗਯਾ
ਕੁੜੀ ਕਦੋ ਦਿਯਾਂ ਕਰ ਗਈ ਪਢਾਇਯਾਨ ਪੂਰਿਯਾਂ
ਤੇ ਮੁੰਡਾ ਐਤਕੀ ਵੀ BA ਵਿਚੋ ਫੈਲ ਹੋ ਗਯਾ
ਕਦੋ ਦਿਯਾਂ ਕਰ ਗਈ ਪਢਾਇਯਾਨ ਪੂਰਿਯਾਂ
ਤੇ ਮੁੰਡਾ ਐਤਕੀ ਵੀ BA ਵਿਚੋ ਫੈਲ ਹੋ ਗਯਾ
ਤੇ ਮੁੰਡਾ ਐਤਕੀ ਵੀ BA ਵਿਚੋ ਫੈਲ ਹੋ ਗਯਾ


ਕੁੜੀ PG ਵਿਚ ਰਿਹੰਦੀ ਸੀ ਸਹੇਲਿਯਾਂ ਦੇ ਨਾਲ
49 ਦੇ ਵਿਚ ਮੁੰਡੇ ਨੇ ਵੀ ਲੇਯ ਸੀ ਫਲੈਟ
ਕਾਲੀ ਗੱਡੀ ਚ ਬਿਠਾਕੇ ਪੂਰੀ ਰਖਨੀ ਮੰਡੇਰ
ਖਾਕੇ ਨਾਗਨੀ ਬਲੈਕ ਰਹਨਾ 24 ਘੰਟੇ ਟੈਟ
ਇਕ bullet ਵੀ
ਇਕ bullet ਵੀ ਰਖੇਯਾ ਸੀ sale ਹੋ ਗਯਾ
ਕੁੜੀ ਕਦੋ ਦਿਯਾਂ ਕਰ ਗਈ ਪਢਾਇਯਾਨ ਪੂਰਿਯਾਂ
ਤੇ ਮੁੰਡਾ ਐਤਕੀ ਵੀ BA ਵਿਚੋ ਫੈਲ ਹੋ ਗਯਾ
ਕਦੋ ਦਿਯਾਂ ਕਰ ਗਈ ਪਢਾਇਯਾਨ ਪੂਰਿਯਾਂ
ਤੇ ਮੁੰਡਾ ਐਤਕੀ ਵੀ BA ਵਿਚੋ ਫੈਲ ਹੋ ਗਯਾ
ਤੇ ਮੁੰਡਾ ਐਤਕੀ ਵੀ BA ਵਿਚੋ ਫੈਲ ਹੋ ਗਯਾ


Preet Harpal, DJ sanj
Yeah yeah ਓਹ ਬਲਲੇ ਚਾਕਦੇ ਫਾੱਟੇ


ਯਾਰਾ ਉਠਣਾ ਦੁਫਾਰੇ ਤੇ ਨਹਾਉਣ ਸ਼ਾਮ ਨੂ
ਓ ਕੁੜੀ college ਨੂ ਜਾਂਦੀ ਸੀ ਸਵੇਰੇ ਤੜਕੇ
ਓਹ ਦਿਨ ਰਾਤ ਰਿਹੰਦੀ ਸੀ ਕਿਤਾਬਾਂ padhdi
ਤੇ ਯਾਰ ਅਹਾਤੇਆਂ ਤੇ ਪੀਂਦੇ ਰਹੇ ਦਾਰੂ ਖੜਕੇ
ਕਾਹ੍ਦਿਯਾਂ, ਕਾਹ੍ਦਿਯਾਂ ਪਾਧਿਯਾਂ ਇਹ ਤਾਂ ਖੇਲ ਹੋ ਗਯਾ
ਕੁੜੀ ਕਦੋ ਦਿਯਾਂ ਕਰ ਗਈ ਪਢਾਇਯਾਨ ਪੂਰਿਯਾਂ
ਤੇ ਮੁੰਡਾ ਐਤਕੀ ਵੀ BA ਵਿਚੋ ਫੈਲ ਹੋ ਗਯਾ
ਕਦੋ ਦਿਯਾਂ ਕਰ ਗਈ ਪਢਾਇਯਾਨ ਪੂਰਿਯਾਂ
ਤੇ ਮੁੰਡਾ ਐਤਕੀ ਵੀ BA ਵਿਚੋ ਫੈਲ ਹੋ ਗਯਾ
ਤੇ ਮੁੰਡਾ ਐਤਕੀ ਵੀ BA ਵਿਚੋ ਫੈਲ ਹੋ ਗਯਾ




IPS ਦੀ ਕੁੜੀ ਨੇ ਪੂਰੀ ਕਰਲੀ ਤਯਾਰੀ
ਦੂਜੇ ਪਾਸੇ ਗਬਰੂ ਤੇ ਕਾਯੀ case ਚਲ ਗਏ
ਮਾਨੀ ਪ੍ਰੀਤ ਨੇ ਜਵਾਨੀ ਪੂਰੀ ਰੱਜ ਰੱਜ ਕੇ
ਓਹ ਪਤਾ ਲੱਗੂ ਜਦੋ ਜ਼ਿੰਦਗੀ ਦੇ ਦਿਨ ਢਾਲ ਗਏ
ਬਿਨਾ engine ਤੋਂ
ਬਿਨਾ engine ਤੋਂ ਖਡੀ ਜਦੋ ਰੇਲ ਹੋ ਗਯਾ
ਕੁੜੀ ਕਦੋ ਦਿਯਾਂ ਕਰ ਗਈ ਪਢਾਇਯਾਨ ਪੂਰਿਯਾਂ
ਤੇ ਮੁੰਡਾ ਐਤਕੀ ਵੀ BA ਵਿਚੋ ਫੈਲ ਹੋ ਗਯਾ
ਕਦੋ ਦਿਯਾਂ ਕਰ ਗਈ ਪਢਾਇਯਾਨ ਪੂਰਿਯਾਂ
ਤੇ ਮੁੰਡਾ ਐਤਕੀ ਵੀ BA ਵਿਚੋ ਫੈਲ ਹੋ ਗਯਾ
ਤੇ ਮੁੰਡਾ ਐਤਕੀ ਵੀ BA ਵਿਚੋ ਫੈਲ ਹੋ ਗਯਾ

No comments:

Post a Comment