Patandra by Banger
ਤੇਰੀ ਬੜੀ ਮਾੜੀ ਅਖਰਖੀ ਹੋਰ ਪੇਂਦੀ ਸ਼ੱਕ
ਤੇਰੀ ਬੜੀ ਮਾੜੀ ਅਖ
ਰਖੀ ਹੋਰ ਪੇਂਦੀ ਸ਼ੱਕ
ਤੂ ਤਾ ਪਹਲਾ ਬੜਾ ਚੰਗਾ ਹੁੰਦਾ ਸੀ ਵੇ
ਬੰਦਾ ਬੰਨ ਜਾ ਪਤੰਦਰਾ
ਜੁੱਤੀਆਂ ਦਾ ਵਰ ਜੁਗਾ ਮੀਹ ਵੇ
ਬੰਦਾ ਬੰਨ ਜਾ ਪਤੰਦਰਾ
ਛਿੱਤਰਾਂ ਦਾ ਵਰ ਜੁਗਾ ਮੀਹ ਵੇ
ਬੰਦਾ ਬੰਨ ਜਾ ਪਤੰਦਰਾ
ਕਿਵੇ ਦੱਸਾ ਮੈਂ ਕਹਾਨੀ
ਲੜ ਲਾ ਕੇ ਮਰਜਾਨੀ
Album: (single)
Singer:Banger
Music On:Realtone Records
ਕਿਵੇ ਦੱਸਾ ਮੈਂ ਕਹਾਨੀ
ਲੜ ਲਾ ਕੇ ਮਰਜਾਨੀ
ਏਹਦੋ ਨਾਲੋ ਮੈਂ ਤਾ ਛਡਾ ਚੰਗਾ ਸੀ ਨੀ
ਰੱਬ ਦਿਤੀਆਂ ਦੋ ਅਖਾਂ ਮੈਨੂ
ਦੇਖਨੇ ਚ ਮਾੜਾ ਦੁਸ ਕੀ ਨੀ
ਰੱਬ ਦਿਤੀਆਂ ਦੋ ਅਖਾਂ ਮੈਨੂ
ਦੇਖਨੇ ਚ ਮਾੜਾ ਦੁਸ ਕੀ ਨੀ
ਰੱਬ ਦਿਤੀਆਂ ਦੋ ਅਖਾਂ ਮੈਨੂ
ਯਾਦ ਆਉਂਦੇ ਦਿਨ ਜਦੋ ਮੈਨੂ ਸੀ ਤੂ ਦੇਖਦਾ
ਹੁਣ ਚੁੱਲ੍ਹੇ ਮੁਹਰੇ ਅੱਗ ਹੋਰ ਨਾਲ ਸੇਹ੍ਕਦਾ
ਯਾਦ ਆਉਂਦੇ ਦਿਨ ਜਦੋ ਮੈਨੂ ਸੀ ਤੂ ਦੇਖਦਾ
ਹੁਣ ਚੁੱਲ੍ਹੇ ਮੁਹਰੇ ਅੱਗ ਹੋਰ ਨਾਲ ਸੇਹ੍ਕਦਾ
ਘਰ ਆਕੇ ਮੈਨੂ ਬੋਲੇ ਜੀ - ਜੀ ਵੇ
ਬੰਦਾ ਬੰਨ ਜਾ ਪਤੰਦਰਾ
ਜੁੱਤੀਆਂ ਦਾ ਵਰ ਜੁਗਾ ਮੀਹ ਵੇ
ਬੰਦਾ ਬੰਨ ਜਾ ਗਬਰੂਯਾ
ਛਿੱਤਰਾਂ ਦਾ ਵਰ ਜੁਗਾ ਮੀਹ ਵੇ
ਬੰਦਾ ਬੰਨ ਜਾ ਪਤੰਦਰਾ
ਕਰਦੀ ਕਿਯੁਨ ਸ਼ੱਕ ਕੰਮ ਕਰਦਾ ਕੋਈ ਮਾੜਾ ਨੀ
ਮਾਰਦਾ Salute ਮੈਨੂ ਦੇਖ ਪਿੰਡ ਸਾਰਾ ਨੀ
ਕਰਦੀ ਕਿਯੁਨ ਸ਼ੱਕ ਕੰਮ ਕਰਦਾ ਕੋਈ ਮਾੜਾ ਨੀ
ਮਾਰਦਾ Salute ਮੈਨੂ ਦੇਖ ਪਿੰਡ ਸਾਰਾ ਨੀ
ਮੈਂ ਤਾਂ ਛੇੜੀ ਨਾ - ਹਾਂ ਮੈਂ ਤਾ ਛੇੜੀ ਨਾ
ਮੈਂ ਛੇੜੀ ਨਾ ਕਿੱਸੇ ਦੀ ਕਦੇ ਧੀ ਨੀ
ਰੱਬ ਦਿਤੀਆਂ ਦੋ ਅਖਾਂ ਮੈਨੂ
ਦੇਖਨੇ ਚ ਮਾੜਾ ਦੁਸ ਕੀ ਨੀ
ਰੱਬ ਦਿਤੀਆਂ ਦੋ ਅਖਾਂ ਮੈਨੂ
ਦੇਖਨੇ ਚ ਮਾੜਾ ਦੁਸ ਕੀ ਨੀ
ਰੱਬ ਦਿਤੀਆਂ ਦੋ ਅਖਾਂ ਮੈਨੂ
ਕਰੇ ਤੂ ਤਾ ਆਸ਼ਿਕ਼ੀ ਵੇ ਬੜਾ ਤੈਨੂ ਦਾਕ੍ਕ੍ਯਾ
ਮਰਜਾਨੇਯਾ ਤੂ ਤਾ ਸਾਡਾ ਮਾਨ ਵੀ ਨਾ ਰਖੇਯਾ
ਕਰੇ ਤੂ ਤਾ ਆਸ਼ਿਕ਼ੀ Ve ਤੈਨੂ ਬੜਾ ਦਾਕ੍ਕ੍ਯਾ
ਮਰਜਾਨੇਯਾ ਤੂ ਤਾ ਸਾਡਾ ਮਾਨ ਵੀ ਨਾ ਰਖੇਯਾ
ਮੈਂ ਤਾ ਬ੍ਦੇਯਾਂ ਘਰਾਂ ਦੀ ਹੇਗੀ ਧੀ ਵੇ
ਬੰਦਾ ਬੰਨ ਜਾ ਪਤੰਦਰਾ
ਜੁੱਤੀਆਂ ਦਾ ਵਰ ਜੁਗਾ ਮੀਹ ਵੇ
ਬੰਦਾ ਬੰਨ ਜਾ ਗਬਰੂਯਾ
ਛਿੱਤਰਾਂ ਦਾ ਵਰ ਜੁਗਾ ਮੀਹ ਵੇ
ਬੰਦਾ ਬੰਨ ਜਾ ਪਤੰਦਰਾ
ਗਲ ਮੇਰੀ ਸੁਨ ਮੈਨੂ ਈਵੇ ਨਾ ਤੂ ਜਾਨੀ ਨੀ
ਬੇਗੋਵਾਲ ਲਾੱਲੀ ਦੀ ਤਾ ਚਲਦੀ ਹੇ ਥਾਣੇ ਨੀ
ਗਲ ਮੇਰੀ ਸੁਨ ਮੈਨੂ ਈਵੇ ਨਾ ਤੂ ਜਾਨੀ ਨੀ
ਬੰਗੜ ਦੀ ਬੜੇ ਪਿੰਡ ਚਲਦੀ ਹੇ ਥਾਣੇ ਨੀ
ਓਹ ਯਾਰਾਂ ਬੇਇਲ੍ਯਾਂ ਨਾਲ - ਯਾਰਾਂ ਬੇਇਲ੍ਯਾਂ ਨਾਲ
ਯਾਰਾਂ ਬੇਇਲ੍ਯਾਂ ਨਾਲ ਰਹੰਦਾ ਜੁਗ ਜੀ ਨੀ
ਰੱਬ ਦਿਤੀਆਂ ਦੋ ਆਖਾਂ ਮੈਨੂ
ਦੇਖਨੇ ਚ ਮਾੜਾ ਦੁਸ ਕੀ ਨੀ
ਬੰਦਾ ਬੰਨ ਜਾ ਪਤੰਦਰਾ
ਜੁੱਤੀਆਂ ਦਾ ਵਰ ਜੁਗਾ ਮੀਹ ਵੇ
ਰੱਬ ਦਿਤੀਆਂ ਦੋ ਆਖਾਂ ਮੈਨੂ
ਦੇਖਨੇ ਚ ਮਾੜਾ ਦੁਸ ਕੀ ਨੀ
ਬੰਦਾ ਬੰਨ ਜਾ ਗਬਰੂਯਾ
ਛਿੱਤਰਾਂ ਦਾ ਵਰ ਜੁਗਾ ਮੀਹ ਵੇ
ਬੰਦਾ ਬੰਨ ਜਾ ਪਤੰਦਰਾ
Label:(single), Banger, Patandra, , ,lyrics,punjabi song lyrics,Patandra lyrics
Description: Watch new punjabi song PATANDRA. BANGER new punjabi song from there album (single). Available only on REALTONE RECORDS
Please translate this song!! pleasee :)
ReplyDeleteThere you go it's done enjoy such a lovely tongue in cheek song.
Delete