Album: The Next Level
Singer: Diljit Singh Featuring Honey Singh
Music Director: Honey Singh
On: T-Series
ਯੋ ਯੋ ਹੋਣੀ ਸਿੰਘ ਦਿਲਜੀਤ The Next Level ਦੋ ਹਜਾਰ ਦੋ we coming
ਜਦੋ ਪੰਗਾ ਜਦੋ ਪੰਗਾ ਜਦੋ ਪੰਗਾ we coming
ਨੀ ਅੱਸੀ ਰਹਨੇ ਆ ਰਬ ਕੋਲੋ ਦਰ ਕੇ
ਗੁਣ ਰਖੀ ਦੀ ਏ ਗੋਲੀਆਂ ਨਾਲ ਪ੍ਰਰ ਕੇ
ਜਿਦੋ ਪੰਗਾ .. ਪਰਕੇ
ਨੀ ਅੱਸੀ ਰਹਨੇ ਆ ਰਬ ਕੋਲੋ ਦਰ ਕੇ
ਗੁਣ ਰਖੀ ਦੀ ਏ ਗੋਲੀਆਂ ਨਾਲ ਪ੍ਰਰ ਕੇ
ਮਾੜੀ ਮੋਤੀ ਗਲ ਨਾਯਿਊ ਗੋਯਲ ਦੇ ਜਵਾਨਾ ਕੋਈ ਕਹ ਜਾਵੇ
ਪਹਲਾ ਬੋਲੀ ਦਾ we coming
ਪਹਲਾ ਬੋਲੀ ਦਾ ਨਈ ਫੇਰ ਪਿਛੇ ਹਟੀ ਦਾ ਨੀ ਜਦੋ ਪੰਗਾ ਪੈ ਜਾਵੇ / ਜਦੋ ਪੰਗਾ ਪੈ ਜਾਵੇ
ਪਹਲਾ ਬੋਲੀ ਦਾ ਨੀ ਫੇਰ ਪਿਛੇ ਹਟੀ ਦਾ ਨੀ ਜਦੋ ਪੰਗਾ ਪੈ ਜਾਵੇ / ਜਦੋ ਪੰਗਾ ਪੈ ਜਾਵੇ
ਜਦੋ ਪੰਗਾ ਪੈ ਜਾਵੇ
ਵੇਖੋ ਵੇਖੋ ਆਉਂਦੇ ਮੇਰੇ ਯਾਰ
ਪਿਛੇ ਦੁਨਿਯਾ ਚਲਦੀ
ਵੇਖੋ ਵੇਖੋ ਆਉਂਦੇ ਮੇਰੇ ਯਾਰ
ਫਿਰ ਧਰਤੀ ਹਿਲਦੀ
ਵੇਖੋ ਵੇਖੋ ਆਉਂਦੇ ਮੇਰੇ ਯਾਰ
ਅੱਗ ਸੀਨੇ ਬਲਦੀ
ਵੇਖੋ ਵੇਖੋ ਹੋ ਜਾਂਦੇ ਤਯਾਰ ਜਦੋ ਗੋਲੀ ਚਲਦੀ
ਜੇਦਾ ਮਾਰਦਾ ਮਾਈ ਦਾ ਲਾਲ ਬੜਕਾ
ਤਾ ਜੇ ਬੇਹ ਗਯਾ ਤਾ ਕਾਡ ਦੇਯਾਂਗੇ ਰੜਕਾ
ਤਾ ਜੇ ਬੇਹ ਗਯਾ ਤਾ ਜੇ ਬੇਹ ਗਯਾ
ਤਾ ਜੇ ਬੇਹ ਗਯਾ ਤਾ ਕਾਡ ਦੇਯਾਂਗੇ ਰੜਕਾ
ਓ ਬਤਾਏਜੀ ਦਰਾਂਦਾ ਨਾਲ ਤੋਂ ਲੋ ਨਾ ਵੈਰੀ ਨਾ ਜਿਯੋੰਦਾ ਰਹ ਜਾਵੇ
ਪਹਲਾ ਬੋਲੀ ਦਾ .. we coming
ਪਹਲਾ ਬੋਲੀ ਦਾ ਨੀ ਫੇਰ ਪਿਛੇ ਹਟੀ ਦਾ ਨੀ ਜਦੋ ਪੰਗਾ ਪੈ ਜਾਵੇ / ਜਦੋ ਪੰਗਾ ਪੈ ਜਾਵੇ
ਪਹਲਾ ਬੋਲੀ ਦਾ ਨੀ ਫੇਰ ਪਿਛੇ ਹਟੀ ਦਾ ਨੀ ਜਦੋ ਪੰਗਾ ਪੈ ਜਾਵੇ / ਜਦੋ ਪੰਗਾ ਪੈ ਜਾਵੇ
ਜਦੋ ਪੰਗਾ ਪੈ ਜਾਵੇ
ਵੇਖੋ ਵੇਖੋ ਆਉਂਦੇ ਮੇਰੇ ਯਾਰ
ਵੇਖੋ ਵੇਖੋ ਆਉਂਦੇ ਮੇਰੇ ਯਾਰ
ਵੇਖੋ ਵੇਖੋ ਆਉਂਦੇ ਮੇਰੇ ਯਾਰ
ਅੱਸੀ ਉਰਬਨ ਪੇਂਡੂ ਹੈ ਗਏ ਹਾਂ ਦੇਸੀ ਮਜਾਜ ਦੇ
ਮੈਂ ਵੱਡ ਵੱਡ ਸੁਟਣੇ ਨੇ ਸਿਖੋਈ ਵਾਸਤੇ
ਦਾੜੇ ਮੇਰੇ ਯਾਰ ਨੀ ਓ ਕਿਸੀ ਕੋਲ ਕੱਟ
ਜੇਡੀ ਯਾਰੀ ਨਾ ਨਿਬਾਵੇ ਓ ਕਾ ਦਾ ਜੱਟ
ਪੁੰਜ ਪੁੰਜ ford ਹੈਗੇ ਮਿਤਰਾ ਦੇ ਕੋਲ
ਵਾਦੀ ਵਾਦੀ ਗਾੜਿਆਨ ਤੂ ਵੇਖੀ ਸਾਡੀ ਤੋਰ
ਜੇ ਪੈਜੇ ਸਾਡਾ ਵੈਰ ਫਿਟ ਪਾਉਂਦੇ ਪੂਰਾ ਜੋਰ
ਅੱਸੀ ਹੈ ਗਏ ਹਾਂ ਕੀ ਸਾਨੂ ਦੱਸਣ ਦੀ ਨੀ ਲੋੜ
ਆਪਾਂ ਸੜਕਾਂ ਦੇ ਸੇਹ੍ਜਾਦੇ ਮਾਫੀਆ ਮੁੰਡੀਰ
ਜਿਥੇ ਮੋਡੇ ਨਾਲ ਮੋੜਾ ਲਾਕੇ ਚਲ ਦੇ ਨੇ ਵੀਰ
ਜੇ ਕੋਈ ਬੋਲਾ ਸਾਥੋਂ ਮੁੰਡਾ ਓਨੁ ਸੂਲਿਯਾਂ ਆਪਾਂ ਤੰਗਦੇ
ਤਾਈ ਤਾ ਵੇਰੀ ਸਾਡੇ ਮੁਰੇ ਨੀ ਓ ਖੰਗਦੇ
ਆਪਾਂ ਛਾਤੀ ਕੜੀ ਬਾਰ ਨਾਲ ਡਾਂਗ ਰਖੀ ਮੋਡੇ ਤੇ
ਵਢੇ ਤੋ ਵਢੇ ਵੈਰੀ ਗਿਰ ਦੇ ਨੇ ਗੋਢੇ ਤੇਰੇ
ਚਾਚੇ ਮਾਮੇ ਸਾਢ਼ੇ ਘਰ ਲੱਸੀ ਲੈਣ ਆਉਂਦੇ ਜੇੜੇ
ਲੇਂਦੇ ਸਾਥੋਂ ਪੰਗਾ ਆਪਣੀ ****
ਮਾੜਾ ਫਿਰਤੀ ਨੂ ਕੀਨਾ ਨੇ ਟਕਾ ਲੀਯਾ
ਓ ਕੀਨੇ ਸ਼ੇਰ ਦੇ ਪੂੰਜੇ ਦੁ ਹਾਥ ਪਾ ਲੀਯਾ
ਜੀਨੇ ਸ਼ੇਰ ਦੇ ਓ ਵੀਰਾ ਸ਼ੇਰ ਦੇ
ਓ ਕਿਹਨੇ ਸ਼ੇਰ ਦੇ ਪੂੰਜੇ ਦੁ ਹਥ ਪਾ ਲੀਯਾ
ਓਨੁ ਕੜਕੇ ਪਾਤਾਲ ਵਿਚੋ ਠੋਕਿਯਾ ਜੋ ਸਾਡੇ ਨਾਲ ਖਾਈ ਜਾਵੇ
ਪਹਲਾ ਬੋਲੀ ਦਾ .. we coming
ਪਹਲਾ ਬੋਲੀ ਦਾ ਨੀ ਫੇਰ ਪਿਛੇ ਹਟੀ ਦਾ ਨੀ ਜਦੋ ਪੰਗਾ ਪੈ ਜਾਵੇ / ਜਦੋ ਪੰਗਾ ਪੈ ਜਾਵੇ
ਪਹਲਾ ਬੋਲੀ ਦਾ ਨੀ ਫੇਰ ਪਿਛੇ ਹਟੀ ਦਾ ਨੀ ਜਦੋ ਪੰਗਾ ਪੈ ਜਾਵੇ / ਜਦੋ ਪੰਗਾ ਪੈ ਜਾਵੇ
ਜਦੋ ਪੰਗਾ ਪੈ ਜਾਵੇ
ਵੇਖੋ ਵੇਖੋ ਆਉਂਦੇ ਮੇਰੇ ਯਾਰ
ਵੇਖੋ ਵੇਖੋ ਆਉਂਦੇ ਮੇਰੇ ਯਾਰ
ਵੇਖੋ ਵੇਖੋ ਆਉਂਦੇ ਮੇਰੇ ਯਾਰ
ਵੇਖੋ ਵੇਖੋ ਹੋ ਜਾਂਦੇ ਤਯਾਰ ਜਦੋ ਗੋਲੀ ਚਲਦੀ
No comments:
Post a Comment